media.ccc.de ਵਿੱਚ ਇੱਕ ਚੈਨਲ / ਕਾਨਫਰੰਸ ਖੋਲ੍ਹਣ ਵੇਲੇ ਇੱਕ NullPointerException ਫਿਕਸ ਕੀਤਾ ਗਿਆ। ਗ੍ਰਿੰਚ ਨੇ ਤੁਹਾਡੇ ਲਈ ਸਾਡੇ ਕ੍ਰਿਸਮਸ ਤੋਹਫ਼ੇ ਨੂੰ ਤੋੜਨ ਦੀ ਕੋਸ਼ਿਸ਼ ਕੀਤੀ, ਪਰ ਅਸੀਂ ਇਸਨੂੰ ਠੀਕ ਕਰ ਦਿੱਤਾ।