ਵੱਡਦਰਸ਼ੀ ਕੱਚ \'ਤੇ ਟੈਪ ਕਰਕੇ ਸਰਚ ਕਰਨਾ ਸ਼ੁਰੂ ਕਰੋ। %1$s ਨੂੰ ਜਾਰੀ ਕੀਤੀ ਗਈ ਕੋਈ ਸਟ੍ਰੀਮ ਪਲੇਅਰ ਨਹੀਂ ਮਿਲਿਆ। ਤੁਸੀਂ ਵੀਐੱਲਸੀ ਸਥਾਪਤ ਕਰਨਾ ਚਾਹੋਗੇ\? ਸਟ੍ਰੀਮ ਪਲੇਅਰ ਨਹੀਂ ਮਿਲਿਆ (ਤੁਸੀਂ ਵੀਐੱਲਸੀ ਸਥਾਪਤ ਕਰਕੇ ਇਸਨੂੰ ਚਲਾ ਸਕਦੇ ਹੋ)। ਸਥਾਪਤ ਕਰੋ ਰੱਦ ਕਰੋ ਬ੍ਰਾਊਜ਼ਰ \'ਚ ਖੋਲ੍ਹੋ ਪੌਪ-ਅਪ ਮੋਡ \'ਚ ਖੋਲ੍ਹੋ ਸਾਂਝਾ ਕਰੋ ਡਾਊਨਲੋਡ ਕਰੋ ਸਟ੍ਰੀਮ ਫ਼ਾਈਲ ਡਾਊਨਲੋਡ ਕਰੋ ਲੱਭੋ ਸੈਟਿੰਗਾਂ ਕੀ ਤੁਹਾਡਾ ਮਤਲਬ ਸੀ \"%1$s\"\? ਇਸ ਨਾਲ਼ ਸਾਂਝਾ ਕਰੋ ਬਾਹਰੀ ਵੀਡੀਓ ਪਲੇਅਰ ਵਰਤੋ ਕੁਝ ਰੈਜ਼ੋਲਿਊਸ਼ਨਾਂ \'ਤੇ ਆਵਾਜ਼ ਨੂੰ ਹਟਾ ਦਿੰਦਾ ਹੈ ਬਾਹਰੀ ਆਡੀਓ ਪਲੇਅਰ ਵਰਤੋ ਸਬਸਕ੍ਰਾਈਬ ਕਰੋ ਸਬਸਕ੍ਰਾਈਬ ਹੈ ਚੈਨਲ ਅਨ-ਸਬਸਕ੍ਰਾਈਬ ਹੋ ਗਿਆ ਸਬਸਕ੍ਰਿਪਸ਼ਨ ਬਦਲਣ ਵਿੱਚ ਨਾਕਾਮੀ ਜਾਣਕਾਰੀ ਵਿਖਾਓ ਸਬਸਕ੍ਰਿਪਸ਼ਨ ਅਪਡੇਟ ਕਰਨ ਵਿੱਚ ਨਾਕਾਮੀ ਸਬਸਕ੍ਰਿਪਸ਼ਨਾਂ ਬੁੱਕਮਾਰਕ ਕੀਤੀਆਂ ਪਲੇ-ਸੂਚੀਆਂ ਨਵਾਂ ਕੀ ਹੈ ਬੈਕਗ੍ਰਾਊਂਡ ਆਡੀਓ ਪੌਪ-ਅਪ ਵਿੱਚ ਸ਼ਾਮਿਲ ਕਰੋ ਵੀਡੀਓ ਲਈ ਡਾਊਨਲੋਡ ਫ਼ੋਲਡਰ ਡਾਊਨਲੋਡ ਕੀਤੀਆਂ ਵੀਡਿਓ ਇੱਥੇ ਜਮ੍ਹਾਂ ਹੁੰਦੀਆਂ ਹਨ ਵੀਡੀਓ ਫ਼ਾਈਲਾਂ ਲਈ ਡਾਊਨਲੋਡ ਫ਼ੋਲਡਰ ਚੁਣੋ ਆਡੀਓ ਲਈ ਡਾਊਨਲੋਡ ਫ਼ੋਲਡਰ ਡਾਊਨਲੋਡ ਕੀਤੀਆਂ ਆਡੀਓ ਇੱਥੇ ਜਮ੍ਹਾਂ ਹੁੰਦੀਆਂ ਹਨ ਆਡੀਓ ਫ਼ਾਈਲਾਂ ਲਈ ਡਾਊਨਲੋਡ ਫ਼ੋਲਡਰ ਚੁਣੋ ਡਿਫ਼ਾਲਟ ਰੈਜ਼ੋਲਿਊਸ਼ਨ ਪੌਪ-ਅਪ ਲਈ ਡਿਫ਼ਾਲਟ ਰੈਜ਼ੋਲਿਊਸ਼ਨ ਵੱਡੀਆਂ ਰੈਜ਼ੋਲਿਊਸ਼ਨਜ਼ ਦਿਖਾਓ ਸਿਰਫ਼ ਕੁਝ ਹੀ ਡਿਵਾਈਸ 2K/4K ਵੀਡੀਓ ਨੂੰ ਚਲਾ ਸਕਦੇ ਹਨ Kodi ਵਿੱਚ ਚਲਾਓ Kodi ਐਪ ਇੰਸਟਾਲ ਨਹੀਂ ਹੈ\? \"Kodi ਵਿੱਚ ਚਲਾਓ\" ਆਪਸ਼ਨ ਦਿਖਾਓ Kodi ਮੀਡੀਆ ਸੈਂਟਰ ਰਾਹੀਂ ਵੀਡੀਓ ਚਲਾਉਣ ਦਾ ਵਿਕਲਪ ਦਿਖਾਓ ਆਡੀਓ ਡੀਫ਼ਾਲਟ ਆਡੀਓ ਫ਼ਾਰਮੈਟ ਡੀਫ਼ਾਲਟ ਵੀਡੀਓ ਫ਼ਾਰਮੈਟ ਥੀਮ ਸਫੈਦ ਗੂੜਾ ਕਾਲ੍ਹਾ ਪੌਪ-ਅਪ ਦਾ ਆਕਾਰ ਅਤੇ ਸਥਿਤੀ ਯਾਦ ਰੱਖੋ ਪੌਪ-ਅਪ ਦਾ ਆਖਰੀ ਅਕਾਰ ਅਤੇ ਸਥਿਤੀ ਯਾਦ ਰੱਖੋ ਤੇਜ਼ ਪਰ ਅਸਪੱਸ਼ਟ ਸੀਕ ਵਰਤੋ ਅਸਪੱਸ਼ਟ ਸੀਕ ਵੀਡੀਓ ਨੂੰ ਤੇਜ਼ ਪਰ ਅਣ-ਸਟੀਕ ਢੰਗ ਨਾਲ ਅੱਗੇ-ਪਿੱਛੇ ਲਿਜਾਂਦਾ ਹੈ । ਇਸ ਨਾਲ ਅੱਗੇ-ਪਿੱਛੇ 5,15 ਜਾਂ 25 ਸਕਿੰਟ ਜਾਣਾ ਕੰਮ ਨਹੀਂ ਕਰੇਗਾ ਥੰਮਨੇਲ ਲੋਡ ਕਰੋ ਥੰਮਨੇਲ ਲੋਡ, ਡਾਟਾ ਦੀ ਬੱਚਤ ਅਤੇ ਮੈਮੋਰੀ ਦੀ ਵਰਤੋਂ ਨੂੰ ਰੋਕਣ ਲਈ ਇਸਨੂੰ ਬੰਦ ਕਰੋ। ਇਸ ਵਿਚ ਤਬਦੀਲੀ ਕਰਨ ਨਾਲ ਇਨ-ਮੈਮੋਰੀ ਅਤੇ ਆਨ-ਡਿਸਕ ਚਿੱਤਰ cache ਦੋਵੇਂ ਮਿਟ ਜਾਣਗੇ ਚਿੱਤਰ cache ਮਿਟਾ ਦਿੱਤੀ ਗਈ ਹੈ ਕੈਸ਼ ਕੀਤਾ ਮੈਟਾ-ਡਾਟਾ ਮਿਟਾਓ ਸਾਰੇ ਕੈਸ਼ ਕੀਤੇ ਵੈੱਬ-ਪੇਜਾਂ ਦਾ ਡਾਟਾ ਮਿਟਾਓ ਮੈਟਾ-ਡਾਟਾ cache ਮਿਟਾ ਦਿੱਤੀ ਗਈ ਹੈ ਅਗਲੀ ਸਟ੍ਰੀਮ ਨੂੰ ਆਟੋ-ਕਤਾਰਬੱਧ ਕਰੋ ਇੱਕ ਮੁੱਕਣ ਵਾਲੀ ਪਰ ਨਾ-ਦੁਹਰਾਉਣ ਵਾਲੀ ਕਤਾਰ ਨੂੰ, ਸੰਬੰਧਤ ਸਟ੍ਰੀਮ ਜੋੜਦਿਆਂ, ਚਲਾਉਂਦੇ ਜਾਓ ਖੋਜ ਸੁਝਾਅ ਖੋਜ ਕਰਨ ਵੇਲੇ ਦਿਖਾਏ ਜਾਂਦੇ ਸੁਝਾਵਾਂ ਦੀ ਚੋਣ ਕਰੋ ਖੋਜ ਇਤਿਹਾਸ ਨੂੰ ਵੇਖੋ ਖੋਜ ਇਤਲਾਹਾਂ ਨੂੰ ਸਥਾਨਕ ਤੌਰ ਤੇ ਸਟੋਰ ਕਰੋ ਵੇਖੇ ਗਏ ਵੀਡੀਓਜ਼ ਦੀ ਸੂਚੀ ਵੇਖੇ ਗਏ ਵੀਡੀਓਜ਼ ਦੀ ਸੂਚੀ ਰੱਖੋ ਚਲਾਉਣਾ ਮੁੜ-ਸ਼ੁਰੂ ਕਰੋ ਵਿਘਨਾਂ (ਜਿਵੇਂ ਕਿ ਫ਼ੋਨ-ਕਾਲਾਂ) ਤੋਂ ਬਾਅਦ ਚਲਾਉਣਾ ਜਾਰੀ ਰੱਖੋ ਡਾਊਨਲੋਡ \'ਅਗਲੇ\' ਤੇ \'ਸਮਾਨਅੰਤਰ\' ਵੀਡੀਓ ਵਿਖਾਓ \"ਜੋੜਨ ਲਈ ਬਟਨ ਦਬਾ ਕੇ ਰੱਖੋ\" ਵਿਖਾਓ ਵੀਡੀਓ ਦੇ ਵੇਰਵੇ ਪੰਨੇ \'ਤੇ ਬੈਕਗ੍ਰਾਉਂਡ ਜਾਂ ਪੌਪ-ਅਪ ਬਟਨ ਨੱਪਣ \'ਤੇ ਸੁਝਾਅ ਵਿਖਾਓ ਅਣ-ਸਹਾਇਕ URL ਮੂਲ ਦੇਸ਼ ਪਲੇਅਰ ਵਿਵਹਾਰ ਵੀਡੀਓ ਅਤੇ ਆਡੀਓ ਇਤਿਹਾਸ ਅਤੇ ਕੈਸ਼-ਭੰਡਾਰ ਦਿੱਖ ਡੀ-ਬੱਗ ਬੈਕਗ੍ਰਾਉਂਡ ਵਿੱਚ ਚੱਲ ਰਿਹਾ ਹੈ ਪੌਪ-ਅਪ ਮੋਡ ਵਿੱਚ ਚੱਲ ਰਿਹਾ ਹੈ ਸਮੱਗਰੀ ਉਮਰ-ਮੁਤਾਬਕ-ਪਾਬੰਦੀਸ਼ੁਦਾ ਸਮੱਗਰੀ ਵਿਖਾਓ ਲਾਈਵ ਡਾਊਨਲੋਡਸ ਡਾਊਨਲੋਡਸ Error ਰਿਪੋਰਟ ਸਾਰੇ ਬੰਦ ਕੀਤਾ ਮਿਟਾਓ ਵਧੀਆ ਰੈਜ਼ੋਲਿਊਸ਼ਨ ਵਾਪਿਸ ਸਾਰੇ ਚਲਾਓ ਹਮੇਸ਼ਾ ਸਿਰਫ਼ ਇਸ ਬਾਰ ਫਾਈਲ ਨਿਊਪਾਈਪ ਨੋਟੀਫਿਕੇਸ਼ਨ ਨਿਊਪਾਈਪ ਬੈਕਗ੍ਰਾਉਂਡ ਅਤੇ ਪੌਪ-ਅਪ ਪਲੇਅਰਾਂ ਲਈ ਨੋਟੀਫਿਕੇਸ਼ਨ [ਅਣਜਾਣ] ਬੈਕਗਰਾਊਂਡ ਵਿੱਚ ਚਲਾਓ ਪੌਪ-ਅਪ ਵਿੱਚ ਚਲਾਓ ਮੇਨ ਤੇ ਚਲਾਓ ਡਾਟਾਬੇਸ ਆਯਾਤ ਕਰੋ ਡਾਟਾਬੇਸ ਨਿਰਯਾਤ ਕਰੋ ਤੁਹਾਡੇ ਮੌਜੂਦਾ ਇਤਿਹਾਸ, ਸਬਸਕ੍ਰਿਪਸ਼ਨਜ਼, ਪਲੇਸੂਚੀ ਅਤੇ (ਆਪਨਸ਼ਨਲੀ) ਸੈਟਿੰਗਾਂ ਨੂੰ ਨਵਿਆਂ ਨਾਲ਼ ਬਦਲ ਦਿੰਦਾ ਹੈ ਇਤਿਹਾਸ, ਸੁਬਸਕ੍ਰਿਪਸ਼ਨਜ਼, ਪਲੇ-ਸੂਚੀ ਅਤੇ ਸੈਟਿੰਗਾਂ ਦਰਾਮਦ ਕਰੋ ਵੇਖੇ ਗਏ ਵੀਡੀਓਜ਼ ਦੀ ਸੂਚੀ ਮਿਟਾਓ ਚਲਾਏ ਗਏ ਵੀਡੀਓਜ਼ ਦੇ ਇਤਿਹਾਸ ਅਤੇ ਪਲੇ-ਸਥਿਤੀਆਂ ਨੂੰ ਮਿਟਾਉਂਦਾ ਹੈ ਕੀ ਵੇਖੇ ਗਏ ਵੀਡੀਓਜ਼ ਦਾ ਇਤਿਹਾਸ ਮਿਟਾ ਦਿੱਤਾ ਜਾਵੇ\? ਖੋਜ ਸੂਚੀ ਦਾ ਇਤਿਹਾਸ ਮਿਟਾਓ ਖੋਜ ਸ਼ਬਦਾਂ ਦੀ ਸੂਚੀ ਮਿਟਾਉਂਦਾ ਹੈ ਕੀ ਸਾਰੀ ਖੋਜ ਸੂਚੀ ਮਿਟਾ ਦਿਤੀ ਜਾਵੇ \? ਖੋਜ ਸੂਚੀ ਦਾ ਇਤਿਹਾਸ ਮਿਟਾ ਦਿਤਾ ਗਿਆ ਤਰੁੱਟੀ ਨੈੱਟਵਰਕ ਤਰੁੱਟੀ ਸਾਰੇ ਥੰਮਨੇਲ ਲੋਡ ਨਹੀਂ ਹੋ ਸਕੇ ਵੀਡੀਓ URL ਦਸਤਖਤ ਦੀ ਅਸਪੱਸ਼ਟਤਾ ਦੂਰ ਨਹੀਂ ਹੋ ਸਕੀ ਵੈਬਸਾਈਟ parse ਨਹੀਂ ਹੋ ਸਕੀ ਸਮੱਗਰੀ ਉਪਲਬਧ ਨਹੀਂ ਹੈ ਡਾਊਨਲੋਡ ਮੀਨੂੰ ਸੈਟ-ਅਪ ਨਹੀਂ ਹੋ ਸਕਿਆ ਐਪ/UI ਕਰੈਸ਼ ਹੋ ਗਈ ਇਸ ਸਟ੍ਰੀਮ ਨੂੰ ਚਲਾਇਆ ਨਹੀਂ ਜਾ ਸਕਿਆ ਅਣਚਾਹੀ ਪਲੇਅਰ ਤਰੁੱਟੀ ਆਈ ਹੈ ਪਲੇਅਰ ਤਰੁੱਟੀ ਤੋਂ ਮੁੜ-ਸੁਰਜੀਤ ਹੋ ਰਿਹਾ ਹੈ ਬਾਹਰੀ ਪਲੇਅਰ ਇਸ ਕਿਸਮ ਦੇ ਲਿੰਕਾਂ ਦਾ ਸਮਰਥਨ ਨਹੀਂ ਕਰਦੇ ਕੋਈ ਵੀਡੀਓ ਸਟ੍ਰੀਮ ਨਹੀਂ ਮਿਲੀ ਕੋਈ ਆਡੀਓ ਸਟ੍ਰੀਮ ਨਹੀਂ ਮਿਲੀ ਅਜਿਹਾ ਕੋਈ ਫੋਲਡਰ ਨਹੀਂ ਅਜਿਹਾ ਕੋਈ ਫਾਈਲ/ਸਮੱਗਰੀ ਸਰੋਤ ਨਹੀਂ ਹੈ ਫਾਈਲ ਮੌਜੂਦ ਨਹੀਂ ਹੈ ਜਾਂ ਇਸ ਨੂੰ ਪੜ੍ਹਨ ਜਾਂ ਲਿਖਣ ਦੀ ਆਗਿਆ ਨਹੀਂ ਹੈ ਫਾਈਲ ਨਾਮ ਖਾਲੀ ਨਹੀਂ ਹੋ ਸਕਦਾ ਇੱਕ ਤਰੁੱਟੀ ਆਈ ਹੈ: %1$s ਡਾਊਨਲੋਡ ਕਰਨ ਲਈ ਕੋਈ ਸਟ੍ਰੀਮ ਉਪਲਬਧ ਨਹੀਂ ਹੈ ਮੁਆਫ ਕਰਨਾ, ਅਜਿਹਾ ਨਹੀਂ ਹੋਣਾ ਚਾਹੀਦਾ ਸੀ। ਈ-ਮੇਲ ਦੁਆਰਾ ਇਤਲਾਹ ਦਿਓ ਅਫ਼ਸੋਸ ਹੈ, ਕੁਝ ਤਰੁੱਟੀਆਂ ਸਾਹਮਣੇ ਆਈਆਂ ਹਨ। ਇਤਲਾਹ ਕਰੋ ਜਾਣਕਾਰੀ: ਕੀ ਹੋਇਆ ਹੈ: ਕੀ:\\nRequest:\\nContent ਭਾਸ਼ਾ/ਬੋਲੀ:\\nContent Country:\\nApp ਭਾਸ਼ਾ/ਬੋਲੀ:\\nService:\\nGMT ਸਮਾਂ:\\nPackage:\\nVersion:\\nOS version: ਤੁਹਾਡੀ ਟਿੱਪਣੀ (ਅੰਗਰੇਜ਼ੀ ਵਿਚ): ਵੇਰਵੇ: ਵੀਡੀਓ ਚਲਾਓ, ਮਿਆਦ: ਅਪਲੋਡਰ ਦਾ ਅਵਤਾਰ ਥੰਮਨੇਲ ਪਸੰਦਾਂ ਨਾਪਸੰਦਾਂ ਕੋਈ ਨਤੀਜੇ ਨਹੀਂ ਇਥੇ ਦਾ ਖਾਲੀਪਣ ਦੂਰ ਕਰਨ ਲਈ ਕੁਝ ਸਰਚ ਕਰੋ ਜਾਂ ਕੋਈ ਚੈਨਲ ਸਬਸਕ੍ਰਾਇਬ ਕਰੋ ਮੁੜ-ਕ੍ਰਮਬੱਧ ਕਰਨ ਲਈ ਡਰੈਗ ਕਰੋ ਵੀਡੀਓ ਆਡੀਓ ਦੋਬਾਰਾ ਕੋਸ਼ਿਸ਼ ਕਰੋ ਹਜ਼ਾਰ ਮਿਲੀਅਨ ਬਿਲੀਅਨ ਕੋਈ ਸਬਸਕ੍ਰਾਈਬਰ ਨਹੀਂ %s ਸਬਸਕ੍ਰਾਈਬਰ %s ਸਬਸਕ੍ਰਾਈਬਰਸ ਕੋਈ ਵਿਊਜ਼ ਨਹੀਂ %s ਵਿਊ %s ਵਿਊਜ਼ ਕੋਈ ਵੀਡੀਓ ਨਹੀਂ %s ਵੀਡੀਓ %s ਵੀਡੀਓਜ਼ ਸ਼ੁਰੂ ਕਰੋ ਰੋਕੋ ਬਣਾਓ ਮਿਟਾਓ ਚੈੱਕ-ਸਮ ਬਰਖਾਸਤ ਕਰੋ ਨਾਮ ਬਦਲੋ ਠੀਕ ਹੈ ਫਾਈਲ ਦਾ ਨਾਮ ਥਰੈੱਡ ਤਰੁੱਟੀ ਨਿਊਪਾਈਪ ਡਾਊਨਲੋਡ ਕਰ ਰਹੀ ਹੈ ਵੇਰਵਿਆਂ ਲਈ ਖੋਲੋ ਕ੍ਰਿਪਾ ਕਰਕੇ ਉਡੀਕ ਕਰੋ… ਕਲਿਪ-ਬੋਰਡ ਵਿੱਚ ਕਾਪੀ ਹੋ ਗਿਆ ਹੈ ਬਾਅਦ ਵਿੱਚ ਸੈਟਿੰਗਾਂ ਵਿਚੋਂ ਇੱਕ ਡਾਊਨਲੋਡ ਫੋਲਡਰ ਨੂੰ ਚੁਣੋ ਪੌਪ-ਅਪ ਮੋਡ ਵਿੱਚ ਖੋਲ੍ਹਣ ਵਾਸਤੇ \nਇਸ ਇਜਾਜ਼ਤ ਦੀ ਲੋੜ ਹੈ 1 ਆਈਟਮ ਮਿਟਾਈ ਗਈ। ReCaptcha ਚੁਣੌਤੀ ReCaptcha ਚੁਣੌਤੀ ਲਈ ਬੇਨਤੀ ਡਾਊਨਲੋਡ ਫਾਈਲ ਨਾਮ ਵਿੱਚ ਪ੍ਰਵਾਨਿਤ ਅੱਖਰ ਗਲਤ ਅੱਖਰ ਇਸ ਚਿੰਨ ਨਾਲ ਤਬਦੀਲ ਕੀਤੇ ਜਾਣਗੇ ਵਟਾਂਦਰਾ ਚਿੰਨ ਅੱਖਰ ਅਤੇ ਅੰਕ ਬਹੁਤੇ ਖ਼ਾਸ ਅੱਖਰ ਨਿਊਪਾਈਪ ਬਾਰੇ ਤੀਜੀ ਧਿਰ ਦੇ ਲਾਈਸੈਂਸ © %1$s ਵਲੋਂ %2$s, %3$s ਅਧੀਨ ਐਪ ਬਾਰੇ ਤੇ ਆਮ ਸਵਾਲ ਲਾਈਸੈਂਸ ਐਂਡਰਾਇਡ ਤੇ ਮੁਫ਼ਤ ਹਲਕੀ-ਫੁਲਕੀ ਸਟ੍ਰੀਮਿੰਗ। ਯੋਗਦਾਨ ਪਾਓ ਭਾਵੇਂ ਤੁਹਾਡੇ ਕੋਲ ਵਿਚਾਰ ਹਨ; ਅਨੁਵਾਦ, ਡਿਜ਼ਾਈਨ ਬਦਲਾਵ, ਕੋਡ ਦੀ ਸਫਾਈ, ਜਾਂ ਅਸਲ ਭਾਰੀ ਕੋਡ ਬਦਲਾਵ — ਹਰ ਮਦਦ ਦਾ ਸਦਾ ਸਵਾਗਤ ਹੈ। ਜਿੰਨਾ ਇਸ ਨੂੰ ਜ਼ਿਆਦਾ ਕੀਤਾ ਜਾਂਦਾ ਹੈ ਉੱਨਾ ਹੀ ਇਹ ਬਿਹਤਰ ਹੁੰਦਾ ਹੈ! ਗਿਟਹੱਬ ਤੇ ਵੇਖੋ ਦਾਨ ਕਰੋ ਨਿਊਪਾਈਪ ਵਲੰਟੀਅਰਾਂ ਦੁਆਰਾ ਵਿਕਸਤ ਕੀਤੀ ਗਈ ਹੈ ਜੋ ਤੁਹਾਡੇ ਲਈ ਬਿਹਤਰ ਵਰਤੋਂਕਾਰ ਤਜ਼ਰਬਾ ਲਿਆਉਣ ਲਈ ਸਮਾਂ ਬਿਤਾਉਂਦੇ ਹਨ। ਡਿਵੈਲਪਰਾਂ ਵਾਸਤੇ ਇੱਕ ਕੱਪ ਕਾਫ਼ੀ ਖ਼ਰੀਦ ਦਿਓ ਤਾਂ ਕਿ ਇਸਦਾ ਆਨੰਦ ਲੈਂਦੇ ਹੋਏ ਉਹ ਨਿਊਪਾਈਪ ਨੂੰ ਹੋਰ ਵਧੀਆ ਬਣਾ ਸਕਣ। ਵਾਪਸ ਦਿਓ ਵੈੱਬਸਾਈਟ ਵਧੇਰੇ ਜਾਣਕਾਰੀ ਅਤੇ ਖ਼ਬਰਾਂ ਲਈ ਨਿਊਪਾਈਪ ਵੈੱਬਸਾਈਟ ਵੇਖੋ। ਨਿਊਪਾਈਪ ਲਾਈਸੈਂਸ ਨਿਊਪਾਈਪ ਇੱਕ ਕਾਪੀਲਿਫਟ ਮੁਫ਼ਤ ਸਾਫਟਵੇਅਰ ਹੈ। ਤੁਸੀਂ ਇਸ ਦੀ ਵਰਤੋਂ, ਇਸ ਦਾ ਅਧਿਐਨ ਅਤੇ ਇਸ ਨੂੰ ਸਾਂਝਾ ਕਰ ਸਕਦੇ ਹੋ ਅਤੇ ਇਸ ਵਿੱਚ ਆਪਣੀ ਮਰਜ਼ੀ ਅਨੁਸਾਰ ਸੁਧਾਰ ਸਕਦੇ ਹੋ। ਖਾਸ ਤੌਰ \'ਤੇ ਤੁਸੀਂ ਇਸ ਨੂੰ GNU ਜਨਰਲ ਪਬਲਿਕ ਲਾਈਸੈਂਸ ਦੀਆਂ ਸ਼ਰਤਾਂ ਦੇ ਅਧੀਨ ਵੰਡ ਸਕਦੇ ਹੋ / ਜਾਂ ਸੰਸ਼ੋਧਿਤ ਕਰ ਸਕਦੇ ਹੋ ਜਿਵੇਂ ਕਿ ਮੁਫਤ ਸਾਫਟਵੇਅਰ ਫਾਊਂਡੇਸ਼ਨ ਦੁਆਰਾ ਪ੍ਰਕਾਸ਼ਤ ਕੀਤਾ ਗਿਆ ਹੈ, ਜਾਂ ਤਾਂ ਲਾਈਸੈਂਸ ਦਾ ਵਰਜ਼ਨ 3, ਜਾਂ (ਤੁਹਾਡੇ ਵਿਕਲਪ \'ਤੇ) ਬਾਅਦ ਦਾ ਕੋਈ ਸੰਸਕਰਣ। ਲਾਈਸੈਂਸ ਪੜ੍ਹੋ ਇਤਿਹਾਸ ਇਤਿਹਾਸ ਕੀ ਤੁਸੀਂ ਇਸ ਚੀਜ਼ ਨੂੰ ਖੋਜ-ਸੂਚੀ ਦੇ ਇਤਿਹਾਸ ਵਿੱਚੋਂ ਮਿਟਾਉਣਾ ਚਾਹੁੰਦੇ ਹੋ\? ਆਖਰੀ ਚਲਾਈ ਗਈ ਸਭ ਤੋਂ ਜਿਆਦਾ ਚਲਾਈ ਗਈ ਮੁੱਖ ਪੰਨੇ ਦੀ ਸਮੱਗਰੀ ਖ਼ਾਲੀ ਪੇਜ ਕਿਓਸਕ ਪੰਨਾ ਚੈਨਲ ਪੰਨਾ ਚੈਨਲ ਚੁਣੋ ਅਜੇ ਤੱਕ ਕੋਈ ਚੈਨਲ ਸਬਸਕ੍ਰਿਪਸ਼ਨ ਨਹੀਂ ਇੱਕ ਕਿਓਸਕ ਚੁਣੋ ਐਕਸਪੋਰਟ ਕੀਤਾ ਗਿਆ ਇੰਪੋਰਟ ਕੀਤਾ ਗਿਆ ਕੋਈ ਵੈਧ ZIP ਫਾਈਲ ਨਹੀਂ ਹੈ ਚੇਤਾਵਨੀ: ਸਾਰੀਆਂ ਫਾਈਲਾਂ ਇੰਪੋਰਟ ਨਹੀਂ ਕੀਤੀਆਂ ਜਾ ਸਕੀਆਂ। ਇਹ ਤੁਹਾਡੇ ਮੌਜੂਦਾ ਸੈਟ-ਅਪ ਨੂੰ ਓਵਰ-ਰਾਈਡ ਕਰ ਦੇਵੇਗਾ। ਰੁਝਾਨ ਵਿੱਚ ਸਿਖਰਲੇ 50 ਨਵੇਂ ਅਤੇ ਤਾਜ਼ਾ-ਤਰੀਨ ਹਟਾਓ ਵੇਰਵੇ ਆਡੀਓ ਸੈਟਿੰਗਾਂ ਕਤਾਰਬੱਧ ਕਰਨ ਵਾਸਤੇ ਦਬਾ ਕੇ ਰੱਖੋ ਬੈਕਗ੍ਰਾਊਂਡ ਵਿੱਚ ਚਲਾਉਣਾ ਸ਼ੁਰੂ ਕਰੋ ਪੌਪ-ਅਪ ਵਿੱਚ ਚਲਾਉਣਾ ਸ਼ੁਰੂ ਕਰੋ ਡਰਾਅਰ ਖੋਲੋ ਡਰਾਅਰ ਬੰਦ ਕਰੋ ਤਰਜੀਹੀ \'ਖੋਲ੍ਹੋ\' ਐਕਸ਼ਨ ਸਮੱਗਰੀ ਖੋਲ੍ਹਣ ਸਮੇਂ ਡਿਫ਼ਾਲਟ ਕਾਰਵਾਈ — %s ਵੀਡੀਓ ਪਲੇਅਰ ਬੈਕਗ੍ਰਾਊਂਡ ਪਲੇਅਰ ਪੌਪ-ਅਪ ਪਲੇਅਰ ਹਮੇਸ਼ਾਂ ਪੁੱਛੋ ਜਾਣਕਾਰੀ ਪ੍ਰਾਪਤ ਕਰ ਰਹੇ ਹਾਂ… ਬੇਨਤੀ ਕੀਤੀ ਸਮੱਗਰੀ ਲੋਡ ਕੀਤੀ ਜਾ ਰਹੀ ਹੈ ਨਵੀਂ ਪਲੇ-ਲਿਸਟ ਨਾਮ ਬਦਲੋ ਨਾਮ ਪਲੇ-ਸੂਚੀ ਵਿੱਚ ਸ਼ਾਮਲ ਕਰੋ ਬਤੌਰ ਪਲੇ-ਸੂਚੀ ਥੰਮਨੇਲ ਸੈੱਟ ਕਰੋ ਬੁੱਕਮਾਰਕ ਪਲੇ-ਲਿਸਟ ਬੁੱਕਮਾਰਕ ਹਟਾਓ ਇਸ ਪਲੇ-ਲਿਸਟ ਨੂੰ ਮਿਟਾਉਣਾ ਹੈ\? ਪਲੇ-ਲਿਸਟ ਬਣਾਈ ਗਈ ਪਲੇ-ਲਿਸਟ ਕੀਤਾ ਗਿਆ ਪਲੇ-ਲਿਸਟ ਥੰਮਨੇਲ ਬਦਲਿਆ ਗਿਆ। ਕੋਈ ਸਿਰਲੇਖ ਨਹੀਂ ਫਿੱਟ ਭਰੋ ਜ਼ੂਮ ਆਪਣੇ-ਆਪ ਬਣੀ ਸਿਰਲੇਖ ਪਲੇਅਰ ਸੁਰਖੀ, text ਸਕੇਲ ਅਤੇ ਬੈਕਗ੍ਰਾਊਂਡ ਸਟਾਈਲ ਨੂੰ ਸੋਧੋ। ਪ੍ਰਭਾਵ ਨੂੰ ਲਾਗੂ ਕਰਨ ਲਈ ਐਪ ਨੂੰ ਮੁੜ ਚਾਲੂ ਕਰਨ ਦੀ ਜ਼ਰੂਰਤ ਹੈ ਮੈਮੋਰੀ ਲੀਕ ਨਿਗਰਾਨੀ, ਐਪ ਨੂੰ ਆਕ੍ਰਿਆਸ਼ੀਲ ਬਣਾ ਸਕਦੀ ਹੈ ਜਦੋਂ ਹੀਪ ਡੰਪਿੰਗ ਹੁੰਦੀ ਹੈ ਚੱਕਰ ਤੋਂ ਬਾਹਰ ਤਰੁੱਟੀਆਂ ਰਿਪੋਰਟ ਕਰੋ ਨਿਪਟਾਰੇ ਦੇ ਬਾਅਦ ਫਰੈਗਮੈਂਟ ਜਾਂ ਐਕਟੀਵਿਟੀ ਦੇ ਚੱਕਰ ਤੋਂ ਬਾਹਰ ਨਾ ਪਹੁੰਚਾਉਣ ਯੋਗ ਆਰ-ਐਕਸ ਅਪਵਾਦਾਂ ਬਾਰੇ ਜ਼ਬਰੀ ਰਿਪੋਰਟ ਕਰਨਾ ਇੰਪੋਰਟ ਇੰਪੋਰਟ ਕਰੋ ਐਕਸਪੋਰਟ ਕਰੋ ਇੰਪੋਰਟ ਹੋ ਰਿਹਾ ਹੈ… ਐਕਸਪੋਰਟ ਹੋ ਰਿਹਾ ਹੈ… ਇੰਪੋਰਟ ਫਾਈਲ ਪਿੱਛਲਾ ਐਕਸਪੋਰਟ ਸਬਸਕ੍ਰਿਪਸ਼ਨਾਂ ਇੰਪੋਰਟ ਨਹੀਂ ਹੋ ਸਕੀਆਂ ਸਬਸਕ੍ਰਿਪਸ਼ਨਾਂ ਐਕਸਪੋਰਟ ਨਹੀਂ ਹੋ ਸਕੀਆਂ ਗੂਗਲ ਟੇਕਅਊਟ ਤੋਂ ਯੂਟਿਊਬ ਸਬਸਕ੍ਰਿਪਸ਼ਨਾਂ ਇੰਪੋਰਟ ਕਰਨ ਲਈ ਐਕਸਪੋਰਟ ਫਾਈਲ ਡਾਊਨਲੋਡ ਕਰੋ: \n \n1. ਇਸ URL ਤੇ ਜਾਓ: %1$s \n2. ਮੰਗਣ ਤੇ ਆਪਣੇ ਖਾਤੇ \'ਚ ਲਾਗ-ਇਨ ਕਰੋ \n3. ਕਲਿੱਕ ਕਰੋ \" All data incuded\" ਤੇ, ਫੇਰ \"Deselect all\" ਤੇ ਫੇਰ ਸਿਰਫ \"subscriprion\" ਚੁਣੋ ਅਤੇ \"OK\" ਕਰੋ \n4. \"Next step\" ਤੇ ਕਲਿੱਕ ਕਰੋ ਤੇ ਫੇਰ \"create export\" ਤੇ \n5. ਡਾਊਨਲੋਡ ਬਟਨ ਦਿਖਾਈ ਦੇਣ ਤੇ ਇਸ ਤੇ ਕਲਿੱਕ ਕਰੋ।ਇੱਕ ਡਾਉਨਲੋਡ ਸ਼ੁਰੂ ਹੋਣੀ ਚਾਹੀਦੀ ਹੈ (ਇਹੀ ਐਕਸਪੋਰਟ ਫਾਈਲ ਹੈ) \n6. ਥੱਲੇ ਇੰਪੋਰਟ ਫਾਈਲ ਤੇ ਕਲਿੱਕ ਕਰੋ ਤੇ ਡਾਊਨਲੋਡ ਕੀਤੀ .zip ਫਾਈਲ ਚੁਣੋ \n7. [ਜੇ .zip ਤੋਂ ਐਕਸਪੋਰਟ ਫੇਲ ਹੋ ਜਾਂਦੀ ਹੈ] ਤਾਂ .csv ਫਾਈਲ ਐਕਸਟਰੈਕਟ ਕਰੋ (ਆਮ ਤੌਰ ਤੇ \"YouTube and YouTube Music/subscriptions/subscriptions.csv\"), ਥੱਲੇ ਦਿੱਤੇ ਇੰਪੋਰਟ ਫਾਈਲ ਤੇ ਕਲਿੱਕ ਕਰਕੇ ਐਕਸਟਰੈਕਟ ਕੀਤੀ csv ਫਾਈਲ ਚੁਣੋ URL ਜਾਂ ਆਪਣੀ ID ਟਾਈਪ ਕਰਕੇ ਸਾਉੰਡ ਕਲਾਉਡ ਪ੍ਰੋਫਾਈਲ ਇੰਪੋਰਟ ਕਰੋ: \n \n1. ਇੱਕ ਵੈਬ-ਬ੍ਰਾਊਜ਼ਰ ਵਿੱਚ \"ਡੈਸਕਟਾਪ ਮੋਡ\" ਨੂੰ ਚਾਲੂ ਕਰੋ (ਸਾਈਟ ਮੋਬਾਈਲ ਉਪਕਰਣਾਂ ਲਈ ਉਪਲਬਧ ਨਹੀਂ ਹੈ) \n2. ਇਸ URL ਤੇ ਜਾਓ: %1$s \n3. ਆਪਣੇ ਖਾਤੇ ਚ ਲੌਗ-ਇਨ ਕਰੋ \n4. ਨਿਰਦੇਸ਼ਤ ਕੀਤੇ ਗਏ ਪ੍ਰੋਫਾਈਲ URL ਨੂੰ ਕਾਪੀ ਕਰੋ. ਤੁਹਾਡੀ ਆਈਡੀ, soundcloud.com/ਤੁਹਾਡੀ ਆਈਡੀ ਯਾਦ ਰੱਖੋ ਕਿ ਇਸ ਕਾਰਜ ਨਾਲ ਡਾਟਾ ਖਪਤ ਹੋ ਸਕਦਾ ਹੈ। \n \nਕੀ ਤੁਸੀਂ ਜਾਰੀ ਰੱਖਣਾ ਚਾਹੁੰਦੇ ਹੋ\? ਪਲੇਅਬੈਕ ਸਪੀਡ ਕੰਟਰੋਲ ਤਾਲ ਪਿੱਚ ਅਲਹਿਦਾ ਕਰੋ (ਵਿਗਾੜ ਪੈ ਸਕਦਾ ਹੈ) ਕੀ ਤੁਸੀਂ ਸੈਟਿੰਗਾਂ ਨੂੰ ਵੀ ਇੰਪੋਰਟ ਕਰਨਾ ਚਾਹੁੰਦੇ ਹੋ\? ਨਿਊਪਾਈਪ ਦੀ ਗੋਪਨੀਯਤਾ ਨੀਤੀ ਨਿਊਪਾਈਪ ਪ੍ਰੋਜੈਕਟ ਤੁਹਾਡੀ ਗੋਪਨੀਯਤਾ ਨੂੰ ਬਹੁਤ ਗੰਭੀਰਤਾ ਨਾਲ ਲੈਂਦਾ ਹੈ। ਇਸ ਲਈ ਐਪ ਤੁਹਾਡੀ ਸਹਿਮਤੀ ਤੋਂ ਬਿਨਾਂ ਕੋਈ ਵੀ ਡਾਟਾ ਇੱਕਠਾ ਨਹੀਂ ਕਰਦਾ। \nਨਿਊਪਾਈਪ ਦੀ ਗੋਪਨੀਯਤਾ ਨੀਤੀ ਵਿਸਥਾਰ ਵਿੱਚ ਦੱਸਦੀ ਹੈ ਕਿ ਜਦੋਂ ਤੁਸੀਂ ਕਰੈਸ਼ ਰਿਪੋਰਟ ਭੇਜਦੇ ਹੋ ਤਾਂ ਕਿਹੜਾ ਡਾਟਾ ਭੇਜਿਆ ਜਾਂ ਸਟੋਰ ਕੀਤਾ ਜਾਂਦਾ ਹੈ। ਗੋਪਨੀਯਤਾ ਨੀਤੀ ਪੜ੍ਹੋ ਯੂਰਪੀਅਨ ਜਨਰਲ ਡੇਟਾ ਪ੍ਰੋਟੈਕਸ਼ਨ ਰੈਗੂਲੇਸ਼ਨ (ਜੀਡੀਪੀਆਰ) ਦੀ ਪਾਲਣਾ ਕਰਨ ਲਈ, ਅਸੀਂ ਤੁਹਾਡਾ ਧਿਆਨ ਨਿਊਪਾਈਪ ਦੀ ਗੋਪਨੀਯਤਾ ਨੀਤੀ ਵੱਲ ਖਿੱਚਦੇ ਹਾਂ। ਕਿਰਪਾ ਕਰਕੇ ਇਸਨੂੰ ਧਿਆਨ ਨਾਲ ਪੜ੍ਹੋ। \nਸਾਨੂੰ ਨੁਕਸ ਰਿਪੋਰਟ ਭੇਜਣ ਲਈ ਤੁਹਾਨੂੰ ਇਸ ਨੂੰ ਸਵੀਕਾਰ ਕਰਨਾ ਹੋਵੇਗਾ। ਸਵੀਕਾਰ ਕਰੋ ਅਸਵੀਕਾਰ ਕੋਈ ਸੀਮਾ ਨਹੀਂ ਮੋਬਾਈਲ ਡਾਟਾ ਦੀ ਵਰਤੋਂ ਕਰਦੇ ਸਮੇਂ ਰੈਜ਼ੋਲਿਊਸ਼ਨ ਨੂੰ ਸੀਮਿਤ ਕਰੋ ਐਪ ਸਵਿੱਚ ਕਰਨ ਤੇ ਮਿਨੀਮਾਈਜ਼ ਕਰੋ ਮੁੱਖ ਵੀਡੀਓ ਪਲੇਅਰ ਤੋਂ ਦੂਜੇ ਐਪ \'ਤੇ ਜਾਣ ਵੇਲ਼ੇ ਕਾਰਵਾਈ — %s ਕੋਈ ਨਹੀਂ ਬੈਕਗ੍ਰਾਉਂਡ ਪਲੇਅਰ ਵਿੱਚ Minimize ਕਰੋ ਪੌਪ-ਅਪ ਪਲੇਅਰ ਵਿੱਚ minimize ਕਰੋ ਚੁੱਪ ਦੌਰਾਨ ਤੇਜ਼ੀ ਨਾਲ ਅੱਗੇ ਕਰੋ ਕਦਮ ਰੀਸੈੱਟ ਚੈਨਲ ਪਲੇ ਸੂਚੀਆਂ ਟਰੈਕਸ ਯੂਜ਼ਰਸ ਅਨ-ਸਬਸਕ੍ਰਾਈਬ ਕਰੋ ਟੈਬ ਚੁਣੋ ਮੂਲ ਭਾਸ਼ਾ ਸਮੱਗਰੀ ਅਪਡੇਟਾਂ ਫਾਈਲ ਮਿਟਾ ਦਿੱਤੀ ਗਈ ਹੈ ਐਪ ਅੱਪਡੇਟ ਨੋਟੀਫਿਕੇਸ਼ਨ ਨਵੇਂ ਨਿਊਪਾਈਪ ਸੰਸਕਰਣਾਂ ਲਈ ਪ੍ਰਾਪਤ ਸੂਚਨਾਵਾਂ ਬਾਹਰੀ ਸਟੋਰੇਜ ਉਪਲਬਧ ਨਹੀਂ ਹੈ ਬਾਹਰੀ SD ਕਾਰਡ ਤੇ ਡਾਊਨਲੋਡ ਕਰਨਾ ਸੰਭਵ ਨਹੀਂ ਹੈ। ਕੀ ਡਾਊਨਲੋਡ ਫੋਲਡਰ ਦੀ ਸਥਿਤੀ ਨੂੰ ਰੀਸੈਟ ਕੀਤਾ ਜਾਵੇ \? ਸਾਂਭੀਆਂ ਟੈਬਾਂ ਨਹੀਂ ਪੜ੍ਹ ਹੋਈਆਂ, ਇਸ ਲਈ ਡਿਫਾਲਟ ਟੈਬਾਂ ਦੀ ਵਰਤੋਂ ਹੋ ਰਹੀ ਹੈ ਡੀਫ਼ਾਲਟ ਮੁੜ-ਸਥਾਪਿਤ ਕਰੋ ਕੀ ਤੁਸੀਂ ਡਿਫਾਲਟ ਮੁੜ-ਸਥਾਪਿਤ ਕਰਨਾ ਚਾਹੁੰਦੇ ਹੋ\? ਸਬਸਕ੍ਰਾਈਬਰਾਂ ਦੀ ਗਿਣਤੀ ਅਣ-ਉਪਲਬਧ ਮੁੱਖ ਪੰਨੇ ਤੇ ਕਿਹੜੇ ਟੈਬ ਵਿਖਾਏ ਜਾਣਗੇ ਅਪਡੇਟਾਂ ਜਦੋਂ ਨਵਾਂ ਸੰਸਕਰਣ ਉਪਲਬਧ ਹੁੰਦਾ ਹੈ ਤਾਂ ਐਪ ਅਪਡੇਟ ਨੂੰ ਪੁੱਛਣ ਲਈ ਇੱਕ ਨੋਟੀਫਿਕੇਸ਼ਨ ਦਿਖਾਓ ਲਿਸਟ ਵਿਊ ਮੋਡ ਲਿਸਟ ਗਰਿੱਡ ਆਟੋ ਨਿਊ-ਪਾਈਪ ਦੀ ਅਪਡੇਟ ਉਪਲਬੱਧ ਹੈ! ਮੁਕੰਮਲ ਹੋਇਆ ਬਕਾਇਆ ਰੁਕਿਆ ਕਤਾਰਬੱਧ Post-processing ਕਤਾਰ ਕਰੋ ਸਿਸਟਮ ਦੁਆਰਾ ਕਾਰਵਾਈ ਤੋਂ ਇਨਕਾਰ ਕੀਤਾ ਗਿਆ ਡਾਊਨਲੋਡ ਫੇਲ੍ਹ ਵਿਲੱਖਣ ਨਾਮ Generate ਕਰੋ overwrite ਇਸ ਨਾਮ ਦੇ ਨਾਲ ਇੱਕ ਡਾਊਨਲੋਡ ਪਹਿਲਾਂ ਤੋਂ ਜਾਰੀ ਹੈ ERROR ਵਿਖਾਓ ਮੰਜ਼ਿਲ ਫੋਲਡਰ ਬਣਾਇਆ ਨਹੀਂ ਜਾ ਸਕਿਆ ਫਾਈਲ ਨਹੀਂ ਬਣਾਈ ਜਾ ਸਕਦੀ ਸੁਰੱਖਿਅਤ ਕੁਨੈਕਸ਼ਨ ਸਥਾਪਤ ਨਹੀਂ ਹੋ ਸਕਿਆ ਸਰਵਰ ਨਹੀਂ ਲੱਭ ਸਕਿਆ ਸਰਵਰ ਨਾਲ ਜੁੜ ਨਹੀਂ ਸਕਿਆ ਸਰਵਰ ਨੇ ਡਾਟਾ ਨਹੀਂ ਭੇਜਿਆ ਸਰਵਰ ਮਲਟੀ-Threaded ਡਾਊਨਲੋਡਸ ਨੂੰ ਸਵੀਕਾਰ ਨਹੀਂ ਕਰਦਾ, ਇਸ ਨਾਲ ਦੁਬਾਰਾ ਕੋਸ਼ਿਸ਼ ਕਰੋ @string/msg_threads = 1 ਨਹੀਂ ਲਭਿਆ Post-processing ਫੇਲ੍ਹ ਰੁੱਕੋ ਵੱਧ ਤੋਂ ਵੱਧ ਕੋਸ਼ਿਸ਼ਾਂ ਡਾਉਨਲੋਡ ਰੱਦ ਕਰਨ ਤੋਂ ਪਹਿਲਾਂ ਵੱਧ ਤੋਂ ਵੱਧ ਕੋਸ਼ਿਸ਼ਾਂ ਮੀਟਰ ਕੀਤੇ ਨੈਟਵਰਕਸ ਤੇ ਰੁਕਾਵਟ ਮੋਬਾਈਲ ਡਾਟਾ ਤੇ ਸਵਿੱਚ ਕਰਨ ਵੇਲੇ ਲਾਭਦਾਇਕ ਹੈ, ਹਾਲਾਂਕਿ ਕੁਝ ਡਾਉਨਲੋਡਾਂ ਨੂੰ ਮੁਅੱਤਲ ਨਹੀਂ ਕੀਤਾ ਜਾ ਸਕਦਾ ਇਵੇੰਟਸ ਕਾਨਫਰੰਸਾਂ ਟਿੱਪਣੀਆਂ ਦਿਖਾਓ ਟਿੱਪਣੀਆਂ ਲੁਕਾਉਣ ਲਈ ਇਸਨੂੰ ਬੰਦ ਕਰੋ ਆਟੋ-ਪਲੇਅ ਕੋਈ ਟਿੱਪਣੀ ਨਹੀਂ ਕੀਤੀ ਗਈ ਟਿੱਪਣੀਆਂ ਲੋਡ ਨਹੀਂ ਹੋ ਸਕੀਆਂ ਬੰਦ ਕਰੋ ਪਲੇਅਬੈਕ ਦੋਬਾਰਾ ਸ਼ੁਰੂ ਕਰੋ ਪਿਛਲੀ ਪਲੇਅਬੈਕ ਸਥਿਤੀ ਤੋਂ ਮੁੜ ਚਲਾਓ ਸੂਚੀਆਂ ਦੀ ਸਥਿਤੀ ਸੂਚੀਆਂ ਵਿੱਚ ਪਲੇਅਬੈਕ ਸਥਿਤੀ ਸੂਚਕ ਦਿਖਾਓ ਡਾਟਾ ਮਿਟਾਓ ਵੇਖੀਆਂ ਸਟ੍ਰੀਮਾਂ ਦੀ ਇਤਿਹਾਸ ਸੂਚੀ ਨੂੰ ਮਿਟਾ ਦਿੱਤਾ ਗਿਆ ਪਲੇਬੈਕ ਸਥਿਤੀਆਂ ਨੂੰ ਮਿਟਾ ਦਿੱਤਾ ਗਿਆ ਹੈ ਫਾਈਲ ਤਬਦੀਲ ਕੀਤੀ ਜਾਂ ਮਿਟਾਈ ਗਈ ਇਸ ਨਾਮ ਵਾਲੀ ਇੱਕ ਫਾਈਲ ਪਹਿਲਾਂ ਹੀ ਮੌਜੂਦ ਹੈ ਇਸ ਨਾਮ ਨਾਲ ਡਾਉਨਲੋਡ ਕੀਤੀ ਫਾਈਲ ਪਹਿਲਾਂ ਹੀ ਮੌਜੂਦ ਹੈ ਫਾਈਲ Overwrite ਨਹੀਂ ਹੋ ਸਕਦੀ ਇਸ ਨਾਮ ਦੇ ਨਾਲ ਇੱਥੇ ਇੱਕ ਬਕਾਇਆ ਡਾਊਨਲੋਡ ਹੈ ਫਾਈਲ ਤੇ ਕੰਮ ਕਰਦੇ ਸਮੇਂ NewPipe ਬੰਦ ਕੀਤੀ ਗਈ ਸੀ ਡਿਵਾਈਸ ਤੇ ਕੋਈ ਜਗ੍ਹਾ ਨਹੀਂ ਬਚੀ ਹੈ Progress lost, ਕਿਉਂਕਿ ਫਾਈਲ ਮਿਟ ਗਈ ਸੀ ਕੁਨੈਕਸ਼ਨ timeout ਕੀ ਤੁਸੀਂ ਆਪਣਾ ਡਾਊਨਲੋਡ ਇਤਿਹਾਸ ਸਾਫ਼ ਕਰਨਾ ਜਾਂ ਡਾਊਨਲੋਡ ਕੀਤੀਆਂ ਸਾਰੀਆਂ ਫ਼ਾਈਲਾਂ ਮਿਟਾਉਣਾ ਚਾਹੁੰਦੇ ਹੋ\? ਡਾਊਨਲੋਡ ਸੀਮਾ ਕਤਾਰ ਵਿੱਚ ਇੱਕ ਸਮੇਂ ਤੇ ਇੱਕੋ ਡਾਊਨਲੋਡ ਚੱਲੇਗਾ ਡਾਊਨਲੋਡ ਸ਼ੁਰੂ ਕਰੋ ਡਾਊਨਲੋਡਸ ਰੋਕੋ ਪੁੱਛੋ ਕਿੱਥੇ ਡਾਊਨਲੋਡ ਕਰਨਾ ਹੈ ਤੁਹਾਨੂੰ ਹਰ ਵਾਰ ਪੁੱਛਿਆ ਜਾਵੇਗਾ ਕਿ ਡਾਊਨਲੋਡ ਨੂੰ ਕਿੱਥੇ ਸਾਂਭਣਾ ਹੈ। \nਜੇ ਤੁਸੀਂ ਡਾਊਨਲੋਡ ਨੂੰ ਕਿਸੇ ਬਾਹਰੀ SD ਕਾਰਡ ਤੇ ਸਾਂਭਣਾ ਚਾਹੁੰਦੇ ਹੋ ਤਾਂ ਸਿਸਟਮ ਡਾਊਨਲੋਡ ਫ਼ੋਲਡਰ ਚੋਣਕਾਰ (SAF) ਚਾਲੂ ਕਰੋ ਸਿਸਟਮ ਡਾਊਨਲੋਡ ਫ਼ੋਲਡਰ ਚੋਣਕਾਰ (SAF) ਦੀ ਵਰਤੋਂ ਕਰੋ \'ਸਟੋਰੇਜ ਐਕਸੈਸ ਫ਼ਰੇਮਵਰਕ\' ਬਾਹਰੀ SD ਕਾਰਡ ਵਿੱਚ ਡਾਊਨਲੋਡ ਕਰਨ ਦੀ ਆਗਿਆ ਦਿੰਦਾ ਹੈ ਥੰਮਨੇਲ ਨੂੰ 1:1 ਮਾਪ ਦਾ ਕਰੋ %s ਲਈ ਨਤੀਜੇ ਵਿਖਾਏ ਜਾ ਰਹੇ ਹਨ ਜਦੋਂ ਉਪਲਬਧ ਹੋਵੇ ਤਾਂ ਖ਼ਾਸ ਫ਼ੀਡ ਤੋਂ ਮੰਗਵਾਓ ਤੇਜ਼ ਫ਼ੀਡ ਮੋਡ ਇਸ ਬਾਰੇ ਕੋਈ ਹੋਰ ਜਾਣਕਾਰੀ ਮੁੱਹਈਆ ਨਹੀਂ ਕਰਾਉਂਦਾ। ਐਕਸੋਪਲੇਅਰ ਦੀਆਂ ਬੰਦਿਸ਼ਾਂ ਕਰਕੇ ਲੱਭਣ ਮਿਆਦ %d ਸਕਿੰਟ ਸੈੱਟ ਕੀਤੀ ਗਈ ਸੀ ਇਹ ਡਾਊਨਲੋਡ ਮੁੜ-ਪ੍ਰਾਪਤ ਨਹੀਂ ਕੀਤਾ ਜਾ ਸਕਦਾ ਮੁੜ-ਪ੍ਰਾਪਤੀ ਜੇ ਤੁਹਾਨੂੰ ਕਾਲ਼ੀ ਸਕਰੀਨ ਮਿਲੇ ਜਾਂ ਵੀਡਿਓ ਰੁਕ-ਰੁਕ ਕੇ ਚੱਲੇ ਤਾਂ ਮੀਡੀਆ ਟਨਲਿੰਗ ਬੰਦ ਕਰ ਦਿਓ ਮੀਡੀਆ ਟਨਲਿੰਗ ਬੰਦ ਕਰੋ ਸੇਵਾਵਾਂ ਵੱਲੋਂ ਆਈ ਅਸਲ ਲਿਖਤ ਸਟ੍ਰੀਮ ਨਗਾਂ ਵਿੱਚ ਵਿਖਾਈ ਦੇਵੇਗੀ ਨਗਾਂ ਦੇ ਆਉਣ ਦਾ ਅਸਲੀ ਸਮਾਂ ਵਿਖਾਓ ਮੈਮਰੀ ਲੀਕ ਵਿਖਾਓ ਆਪਣੇ-ਆਪ ਬਣੀ (ਕੋਈ ਅਪਲੋਡਰ ਨਹੀਂ ਲੱਭਿਆ) ਹਾਲੇ ਕੋਈ ਵੀ ਪਲੇ-ਸੂਚੀ ਬੁੱਕਮਾਰਕ ਨਹੀਂ ਕੀਤੀ ਹੋਈ ਡਿਫ਼ਾਲਟ ਕਿਓਸਕ ਹੈਸ਼ ਦਾ ਲੇਖਾ-ਜੋਖਾ ਹੋ ਰਿਹਾ ਹੈ ਸੇਵਾ ਟੌਗਲ ਕਰੋ, ਮੌਜੂਦਾ ਚੋਣ: ਮਿਹਰਬਾਨੀ ਕਰਕੇ ਜਾਂਚ ਲਓ ਕਿ ਤੁਹਾਡੇ ਵਾਲ੍ਹੇ ਕ੍ਰੈਸ਼ ਦੀ ਗੱਲ ਕਰਦਾ ਕੋਈ ਮਸਲਾ ਪਹਿਲਾਂ ਹੀ ਮੌਜੂਦ ਤਾਂ ਨਹੀਂ। ਇੱਕੋ ਮਸਲੇ ਦੀਆਂ ਦੋ ਜਾਂ ਵੱਧ ਨਕਲਾਂ ਬਣਾ ਕੇ ਤੁਸੀਂ ਸਾਡੇ ਤੋਂ ਉਹ ਵਕਤ ਖੋਹ ਲੈਂਦੇ ਹੋ ਜੋ ਅਸੀਂ ਅਸਲੀ ਮਸਲੇ ਦੇ ਹੱਲ ਲਈ ਲਾਉਣਾ ਸੀ। ਫ਼ਾਰਮੈਟਡ ਰਿਪੋਰਟ ਨਕਲ ਕਰੋ reCAPTCHA ਹੱਲ ਕਰਦੇ ਵੇਲ਼ੇ ਨਿਊਪਾਈਪ ਵਿੱਚ ਜਮ੍ਹਾਂ ਹੋਣ ਵਾਲ਼ੀਆਂ ਕੁਕੀਜ਼ ਸਾਫ਼ ਕਰੋ reCAPTCHA ਦੀਆਂ ਕੁਕੀਜ਼ ਸਾਫ਼ ਹੋ ਗਈਆਂ ਹਨ reCAPTCHA ਦੀਆਂ ਕੁਕੀਜ਼ ਸਾਫ਼ ਕਰੋ ਵੀਡਿਓ ਹੈਸ਼ਿੰਗ ਦੀ ਕਾਰਵਾਈ ਦੀ ਮੌਜੂਦਾ ਹਾਲਤ ਦੀਆਂ ਇਤਲਾਹਾਂ ਇਹ ਵੀਡੀਓ ਉਮਰ-ਹੱਦ ਮੁਤਾਬਕ ਪਾਬੰਦੀਸ਼ੁਦਾ ਹੈ। \nਯੂਟਿਊਬ ਦੀਆਂ ਉਮਰ-ਹੱਦ ਪਾਬੰਦੀਸ਼ੁਦਾ ਵੀਡੀਓਜ਼ ਬਾਰੇ ਨੀਤੀਆਂ ਦੇ ਕਾਰਨ ਨਿਊ-ਪਾਈਪ ਇਸਦੀਆਂ ਵੀਡੀਓ ਸਟ੍ਰੀਮ ਤੱਕ ਨਹੀਂ ਪਹੁੰਚ ਸਕਦੀ ਅਤੇ ਇਸੇ ਕਰਕੇ ਇਸਨੂੰ ਚਲਾ ਵੀ ਨਹੀਂ ਸਕਦੀ। ਇਤਲਾਹਾਂ ਵਿੱਚ ਵੀਡਿਓ ਥੰਮਨੇਲ ਦੇ ਪੈਮਾਨੇ ਨੂੰ 16:9 ਤੋਂ ਘਟਾ ਕੇ 1:1 ਕਰੋ (ਤਸਵੀਰ ਵਿਗੜੀ ਹੋਈ ਦਿਸ ਸਕਦੀ ਹੈ) ਇਸ ਵਿੱਚ ਖੋਲ੍ਹੋ ਵੈਬਸਾਈਟ ਖੋਲ੍ਹੋ ਅੰਦਰੂਨੀ ਨਿੱਜੀ (ਪ੍ਰਾਈਵੇਟ) ਗੈਰ-ਸੂਚੀਬੱਧ ਜਨਤਕ ਥੰਮਨੇਲ URL ਮੇਜ਼ਬਾਨ ਸਹਾਇਤਾ ਭਾਸ਼ਾ/ਬੋਲੀ ਉਮਰ ਹੱਦ ਪਰਦੇਦਾਰੀ ਲਾਈਸੈਂਸ ਟੈਗ ਵਰਗ ਵੇਰਵੇ \'ਚੋਂ ਲਿਖਤ ਚੁਣਨਾ ਬੰਦ ਕਰੋ ਵੇਰਵੇ \'ਚੋਂ ਲਿਖਤ ਚੁਣਨਾ ਚਾਲੂ ਕਰੋ ਤੁਸੀਂ ਹੁਣ ਵੇਰਵੇ \'ਚੋਂ ਲਿਖਤ ਨੂੰ ਚੁਣ ਸਕਦੇ ਹੋ। ਧਿਆਦੇ ਦਿਓ ਕਿ ਲਿਖਤ ਸਲੈਕਟ ਮੋਡ ਵਿੱਚ ਪੰਨਾ ਜਗ-ਬੁੱਝ ਸਕਦਾ ਹੈ ਅਤੇ ਲਿੰਕ ਵੀ ਕਲਿਕ ਕਰਨ ਯੋਗ ਨਹੀਂ ਹੋਣਗੇ। ਡਾਊਨਲੋਡ ਸ਼ੁਰੂ ਹੋ ਗਿਐ ਤੁਸੀਂ ਆਪਣੀ ਪਸੰਦੀਦਾ ਰਾਤ ਦੀ ਥੀਮ ਹੇਠਾਂ ਚੁਣ ਸਕਦੇ ਹੋ ਆਪਣੀ ਪਸੰਦੀਦਾ ਰਾਤ ਦੀ ਥੀਮ ਚੁਣੋ — %s ਆਪ-ਮੁਖ਼ਤਾਰ (ਡਿਵਾਈਸ ਦੀ ਥੀਮ) ਰੇਡੀਓ ਉਚੇਚੀ ਪੇਸ਼ਕਸ਼ ਇਹ ਸਮੱਗਰੀ ਸਿਰਫ਼ ਉਹਨਾਂ ਵਰਤੋਂਕਾਰਾਂ ਲਈ ਉਪਲਬਧ ਹੈ ਜਿੰਨ੍ਹਾਂ ਨੇ ਇਸਦੇ ਲਈ ਕੀਮਤ ਦਿੱਤੀ ਹੈ, ਇਸ ਕਰਕੇ ਨਿਊ-ਪਾਈਪ ਦੁਆਰਾ ਚਲਾਈ ਜਾਂ ਡਾਊਨਲੋਡ ਨਹੀਂ ਕੀਤੀ ਜਾ ਸਕਦੀ। %s ਨੇ ਇਹ ਕਰਨ ਦੱਸਿਆ ਹੈ: ਖਾਤਾ ਬੰਦ ਕੀਤਾ ਗਿਆ ਇਹ ਵੀਡੀਓ ਸਿਰਫ਼ ਯੂਟਿਊਬ ਮਿਊਜ਼ਿਕ ਦੇ ਪ੍ਰੀਮੀਅਮ ਮੈਂਬਰਾਂ ਲਈ ਉਪਲਬਧ ਹੈ, ਇਸ ਕਰਕੇ ਨਿਊ-ਪਾਈਪ ਦੁਆਰਾ ਚਲਾਈ ਜਾਂ ਡਾਊਨਲੋਡ ਨਹੀਂ ਕੀਤੀ ਜਾ ਸਕਦੀ। ਇਹ ਸਮੱਗਰੀ ਨਿੱਜੀ (ਪ੍ਰਾਈਵੇਟ) ਹੈ, ਇਸ ਕਰਕੇ ਨਿਊ-ਪਾਈਪ ਦੁਆਰਾ ਚਲਾਈ ਜਾਂ ਡਾਊਨਲੋਡ ਨਹੀਂ ਕੀਤੀ ਜਾ ਸਕਦੀ। ਇਹ ਸਮੱਗਰੀ ਤੁਹਾਡੇ ਮੁਲਕ ਵਿੱਚ ਉਪਲਬਧ ਨਹੀਂ। ਤੁਹਾਡੇ ਡਿਵਾਈਸ ਦੀ ਕੋਈ ਵੀ ਐਪ ਇਸ ਨੂੰ ਖੋਲ੍ਹ ਨਹੀਂ ਸਕਦੀ ਚੈਪਟਰ ਹਾਲੀਆ ਥੰਮਨੇਲ ਨੂੰ ਤਾਲਾਬੱਧ ਸਕਰੀਨ ਦੇ ਪਿਛੋਕੜ ਅਤੇ ਇਤਲਾਹਾਂ ਦੋਹਾਂ ਲਈ ਵਰਤੋ ਥੰਮਨੇਲ ਵਿਖਾਓ ਪਲੇ-ਸੂਚੀ ਪੰਨਾ %s ਦੁਆਰਾ %s ਦੁਆਰਾ ਬਣਾਇਆ ਗਿਆ ਇਹ ਸਮੱਗਰੀ ਹਾਲੇ ਨਿਊ-ਪਾਈਪ \'ਤੇ ਕੰਮ ਨਹੀਂ ਕਰਦੀ। \n \nਉਮੀਦ ਹੈ ਆਉਣ ਵਾਲ਼ੇ ਕਿਸੇ ਵਰਜਨ ਵਿੱਚ ਇਹ ਕੰਮ ਕਰੇਗੀ। ਤੇਜ਼ ਮੋਡ ਬੰਦ ਕਰੋ ਤੇਜ਼ ਮੋਡ ਚਾਲੂ ਕਰੋ ਲੇਖਕ ਦਾ ਖਾਤਾ ਬੰਦ ਹੋ ਚੁੱਕਿਆ ਹੈ। \nਨਿਊ-ਪਾਈਪ ਭਵਿੱਖ ਵਿੱਚ ਇਸ ਫ਼ੀਡ ਨੂੰ ਲੋਡ ਨਹੀਂ ਕਰ ਸਕੇਗੀ। \nਕੀ ਤੁਸੀਂ ਇਸ ਚੈਨਲ ਨੂੰ ਅਨ-ਸਬਸਕ੍ਰਾਈਬ ਕਰਨਾ ਚਾਹੋਗੇ\? \'%s\' ਵਾਸਤੇ ਫ਼ੀਡ ਲੋਡ ਨਹੀਂ ਹੋ ਸਕੀ। ਫ਼ੀਡ ਲੋਡ ਕਰਨ ਵਿੱਚ ਤਰੁੱਟੀ ਰਹੀ ਹਮੇਸ਼ਾ ਅਪਡੇਟ ਕਰੋ ਫ਼ੀਡ ਅਪਡੇਟ ਦੀ ਹੱਦ ਫ਼ੀਡ ਸਿਰਫ਼ ਉਹ ਸਬਸਕ੍ਰਿਪਸ਼ਨਾਂ ਵਿਖਾਓ ਜੋ ਕਿਸੇ ਗਰੁੱਪ ਵਿੱਚ ਨਹੀਂ ਪਾਈਆਂ ਹੋਈਆਂ ਨਵਾਂ ਕੀ ਤੁਸੀਂ ਇਸ ਗਰੁੱਪ ਨੂੰ ਮਿਟਾਉਣਾ ਚਾਹੁੰਦੇ ਹੋ\? ਖ਼ਾਲੀ ਗਰੁੱਪ ਨਾਮ %d ਚੁਣੀ %d ਚੁਣੀਆਂ ਕੋਈ ਸਬਸਕ੍ਰਿਪਸ਼ਨ ਨਹੀਂ ਚੁਣੀ ਹੋਈ ਸੁਬਸਕ੍ਰਿਪਸ਼ਨਾਂ ਚੁਣੋ ਫ਼ੀਡ \'ਤੇ ਅਮਲ ਹੋ ਰਿਹੈ… ਫ਼ੀਡ ਲੋਡ ਹੋ ਰਹੀ ਹੈ… ਲੋਡ ਨਹੀਂ ਹੋਇਆ: %d ਫ਼ੀਡ ਆਖ਼ਰੀ ਵਾਰ %s ਨੂੰ ਅਪਡੇਟ ਹੋਈ ਸੀ ਚੈਨਲ ਗਰੁੱਪ %d ਦਿਨ %d ਦਿਨ %d ਘੰਟਾ %d ਘੰਟੇ %d ਮਿੰਟ %d ਮਿੰਟ %d ਸਕਿੰਟ %d ਸਕਿੰਟ ਹਾਂ, ਅਤੇ ਅੱਧ-ਪਚੱਧੀਆਂ ਵੇਖੀਆਂ ਹੋਈਆਂ ਵੀ ਵੀਡੀਓਜ਼ ਜੋ ਪਲੇ-ਸੂਚੀ ਵਿੱਚ ਜੋੜੇ ਜਾਣ ਤੋਂ ਪਹਿਲਾਂ ਅਤੇ ਬਾਅਦ ਵਿੱਚ ਵੇਖੀਆਂ ਜਾ ਚੁੱਕੀਆਂ ਹਨ, ਉਹ ਹਟਾ ਦਿੱਤੀਆਂ ਜਾਣਗੀਆਂ. \nਕੀ ਵਾਕਿਆ ਹੀ ਤੁਸੀਂ ਇਹਨਾਂ ਨੂੰ ਹਟਾਉਣਾ ਚਾਹੁੰਦੇ ਹੋ\? ਇਸ ਕਾਰਵਾਈ ਨੂੰ ਵਾਪਸ ਨਹੀਂ ਮੋੜਿਆ ਜਾ ਸਕਣਾ! ਵੇਖੀਆਂ ਹੋਈਆਂ ਵੀਡੀਓਜ਼ ਹਟਾਉਣੀਆਂ ਹਨ\? ਵੇਖੀਆਂ ਹੋਈਆਂ ਹਟਾਓ ਸਿਸਟਮ ਡਿਫ਼ਾਲਟ ਐਪ ਭਾਸ਼ਾ ਕੋਈ ਸਥਿਤੀ ਚੁਣੋ \'ਸਟੋਰੇਜ ਐਕਸੈੱਸ ਫ਼ਰੇਮਵਰਕ\' ਐਂਡਰਾਇਡ 10 ਤੋਂ ਕੰਮ ਕਰਨਾ ਸ਼ੁਰੂ ਕਰਦਾ ਹੈ ਤੁਹਾਨੂੰ ਹਰ ਵਾਰ ਪੁੱਛਿਆ ਜਾਵੇਗਾ ਕਿ ਡਾਊਨਲੋਡ ਨੂੰ ਕਿੱਥੇ ਸਾਂਭਣਾ ਹੈ ਡਾਊਨਲੋਡ ਕੀਤੀਆਂ ਫ਼ਾਈਲਾਂ ਮਿਟਾਓ ਡਾਊਨਲੋਡ ਇਤਿਹਾਸ ਸਾਫ਼ ਕਰੋ ਕਦੇ ਵੀ ਨਹੀਂ ਸਿਰਫ਼ ਵਾਈ-ਫ਼ਾਈ \'ਤੇ ਪਲੇਬੈਕ ਆਪਣੇ-ਆਪ ਸ਼ੁਰੂ ਕਰੋ — %s ਐਪ ਕ੍ਰੈਸ਼ ਕਰੋ ਅਵਾਜ਼ ਚਾਲੂ ਕਰੋ ਅਵਾਜ਼ ਬੰਦ ਕਰੋ ਕਤਾਰਬੱਧ ਹੋ ਗਿਆ ਕਤਾਰਬੱਧ ਕਰੋ ਚੈਨਲ ਵੇਰਵੇ ਵਿਖਾਓ ਕਤਾਰ ਚਲਾਓ ਸਭ ਤੋਂ ਵੱਧ ਪਸੰਦ ਹਾਲ ਹੀ ਵਿੱਚ ਸ਼ਾਮਿਲ ਸਥਾਨਕ ਭਾਸ਼ਾ ਐਪ ਨੂੰ ਦੋਬਾਰਾ ਚਲਾਉਣ \'ਤੇ ਬਦਲੇਗੀ ਪਲੇ-ਸੂਚੀ ਚੁਣੋ ਹੋ ਗਿਆ ਹੱਲ ਕਰੋ ਹੱਲ ਹੋਣ \'ਤੇ \"ਹੋ ਗਿਆ\" ਨੱਪੋ ਹਾਲੇ ਕੋਈ ਡਾਊਨਲੋਡ ਫੋਲਡਰ ਸੈੱਟ ਨਹੀਂ ਕੀਤਾ ਹੋਇਆ, ਹੁਣੇ ਡਿਫ਼ਾਲਟ ਡਾਊਨਲੋਡ ਫੋਲਡਰ ਚੁਣੋ ਅਣਗਿਣਤ ਵੀਡੀਓਜ਼ 100+ ਵੀਡੀਓਜ਼ %s ਸਰੋਤਾ %s ਸਰੋਤੇ %s ਜਣਾ ਵੇਖ ਰਿਹਾ ਹੈ %s ਲੋਕ ਵੇਖ ਰਹੇ ਹਨ ਕੋਈ ਸਰੋਤਾ ਨਹੀਂ ਸੁਣ ਰਿਹਾ ਕੋਈ ਦਰਸ਼ਕ ਨਹੀਂ ਵੇਖ ਰਿਹਾ ਵੇਰਵਾ ਸਬੰਧਤ ਨਗ ਟਿੱਪਣੀਆਂ ਗਿਟਹੱਬ \'ਤੇ ਜਾ ਕੇ ਇਤਲਾਹ ਦਿਓ ਦੂਜੀਆਂ ਐਪਾਂ ਦੇ ਉੱਤੇ ਵਿਖਾਉਣ ਦੀ ਇਜਾਜ਼ਤ ਦਿਓ ਸਾਰੀਆਂ ਪਲੇ-ਸਥਿਤੀਆਂ ਮਿਟਾਉਣੀਆਂ ਹਨ\? ਸਾਰੀਆਂ ਪਲੇ-ਸਥਿਤੀਆਂ ਮਿਟਾਉਂਦਾ ਹੈ ਪਲੇ-ਸਥਿਤੀਆਂ ਮਿਟਾਓ ਵੀਡੀਓ ਹੈਸ਼ ਇਤਲਾਹ ਐਲਬਮਾਂ ਕਲਾਕਾਰ ਗੀਤ ਵੀਡੀਓ ਇਹ ਵੀਡੀਓ ਉਮਰ-ਪਾਬੰਦੀਸ਼ੁਦਾ ਹੈ। \n \nਜੇ ਤੁਸੀਂ ਇਸਨੂੰ ਵੇਖਣਾ ਚਾਹੁੰਦੇ ਹੋ ਤਾਂ ਸੈਟਿੰਗਾਂ ਵਿੱਚੋਂ \"%1$s\" ਚਾਲੂ ਕਰੋ। ਯੂਟਿਊਬ \"ਪਾਬੰਦੀਸ਼ੁਦਾ ਮੋਡ\" ਉਪਲਬਧ ਕਰਾਉਂਦਾ ਹੈ ਜੋ ਬਾਲਗਾਂ ਵਾਲ਼ੀ ਸਮੱਗਰੀ ਲੁਕਾਉਂਦਾ ਹੈ ਯੂਟਿਊਬ ਦਾ ਪਾਬੰਦੀਸ਼ੁਦਾ ਮੋਡ ਚਾਲੂ ਕਰੋ ਉਹ ਸਮੱਗਰੀ ਵੀ ਵਿਖਾਓ ਜੋ ਉਮਰ-ਸੀਮਾ ਕਰਕੇ ਬੱਚਿਆਂ ਲਈ ਸ਼ਾਇਦ ਸਹੀ ਨਾ ਹੋਵੇ (ਜਿਵੇਂ 18+) ਸਥਿਤੀ ਪਹਿਲਾਂ ਨੂੰ ਮੌਜੂਦ ਹੈ ਸਿਰਫ਼ HTTP URLs ਹੀ ਮਾਣਨਯੋਗ ਹਨ ਸਥਿਤੀ ਦੀ ਜਾਇਜ਼ਗੀ ਤਸਦੀਕ ਨਹੀਂ ਹੋ ਸਕੀ ਸਥਿਤੀ URL ਦਾਖ਼ਲ ਕਰੋ ਸਥਿਤੀਆਂ ਜੋੜੋ ਤੁਹਾਡੀਆਂ ਪਸੰਦੀਦਾ ਸਥਿਤੀਆਂ %s \'ਤੇ ਲੱਭੋ ਆਪਣੀ ਪਸੰਦੀਦਾ ਪੀਅਰਟਿਊਬ ਸਥਿਤੀਆਂ ਚੁਣੋ ਪੀਅਰਟਿਊਬ ਸਥਿਤੀਆਂ URL ਪਛਾਣ ਨਹੀਂ ਹੋਇਆ। ਕਿਸੇ ਹੋਰ ਐਪ ਨਾਲ਼ ਖੋਲ੍ਹਣਾ ਹੈ\? ਆਪ-ਮੁਖ਼ਤਾਰ ਕਤਾਰ ਕਰੋ ਸਟ੍ਰੀਮ ਦੇ ਕਰਤਾ, ਸਮੱਗਰੀ ਜਾਂ ਖੋਜ ਬੇਨਤੀ ਵਾਲੇ ਵਾਧੂ ਜਾਣਕਾਰੀ ਬਕਸਿਆਂ ਵਾਲ਼ੀ ਮੈਟਾ ਜਾਣਕਾਰੀ ਲੁਕਾਉਣ ਲਈ ਇਸਨੂੰ ਬੰਦ ਕਰ ਦਿਓ ਮੈਟਾ ਜਾਣਕਾਰੀ ਦਿਖਾਓ ਵੀਡੀਓ ਵੇਰਵਾ ਅਤੇ ਵਾਧੂ ਜਾਣਕਾਰੀ ਲੁਕਾਉਣ ਲਈ ਇਸਨੂੰ ਬੰਦ ਕਰੋ ਵੇਰਵਾ ਦਿਖਾਓ ਸਰਗਰਮ ਪਲੇਅਰ ਕਤਾਰ ਬਦਲ ਜਾਵੇਗੀ ਪਲੇਅਰ ਬਦਲਣ ਨਾਲ ਤੁਹਾਡੀ ਕਤਾਰ ਬਦਲ ਸਕਦੀ ਹੈ ਕਤਾਰ ਨੂੰ ਖ਼ਾਲੀ ਕਰਨ ਤੋਂ ਪਹਿਲਾਂ ਤਸਦੀਕ ਕਰਨ ਲਈ ਪੁੱਛੋ ਅੱਗੇ ਲੰਘਾਉਣ/ਪਿੱਛੇ ਕਰਨ ਦੀ ਸਮਾਂ ਮਿਆਦ ਰਾਤ ਵਾਲੀ ਥੀਮ ਐਂਡਰਾਇਡ ਨੂੰ ਥੰਮਨੇਲ ਦੇ ਮੁੱਖ ਰੰਗ ਮੁਤਾਬਕ ਇਲਤਾਹ ਦਾ ਰੰਗ ਬਦਲਣ ਦਿਓ (ਧਿਆਨ ਦਿਓ ਕਿ ਇਹ ਹਰੇਕ ਡਿਵਾਈਸ \'ਤੇ ਉਪਲਬਧ ਨਹੀਂ ਹੈ) ਰੰਗਦਾਰ ਇਤਲਾਹਾਂ ਕੁਝ ਵੀ ਨਹੀਂ ਬਫ਼ਰਿੰਗ ਸ਼ਫਲ ਦੁਹਰਾਓ ਹੇਠਾਂ ਹਰੇਕ ਇਤਲਾਹ ਕਾਰਵਾਈ ਤੇ ਨੱਪਦਿਆਂ ਇਹਨਾਂ ਨੂੰ ਬਦਲੋ। ਇਹਨਾਂ ਦੇ ਸੱਜੇ ਪਾਸੇ ਬਣੇ ਚੈੱਕਬਾਕਸ ਵਰਤਦਿਆਂ ਇਹਨਾਂ ਵਿਚੋਂ ਵੱਧ-ਤੋਂ-ਵੱਧ ਤਿੰਨ ਕਾਰਵਾਈਆਂ ਨੂੰ ਤੁਸੀਂ ਪਚੀੜੀਆਂ ਇਤਲਾਹਾਂ ਵਿੱਚ ਵਿਖਾਉਣ ਲਈ ਚੁਣ ਸਕਦੇ ਹੋ ਤੁਸੀਂ ਵੱਧ-ਤੋਂ-ਵੱਧ ਤਿੰਨ ਕਾਰਵਾਈਆਂ ਨੂੰ ਪਚੀੜੀਆਂ ਇਤਲਾਹਾਂ ਵਿੱਚ ਵਿਖਾਉਣ ਲਈ ਚੁਣ ਸਕਦੇ ਹੋ! ਪੰਜਵਾਂ ਕਾਰਵਾਈ ਬਟਨ ਚੌਥਾ ਕਾਰਵਾਈ ਬਟਨ ਤੀਜਾ ਕਾਰਵਾਈ ਬਟਨ ਦੂਜਾ ਕਾਰਵਾਈ ਬਟਨ ਪਹਿਲਾ ਕਾਰਵਾਈ ਬਟਨ ਨਾਂ ਵਿਖਾਓ ਚਾਲੂ ਕਰੋ , ਡਾਉਨਲੋਡ ਕੀਤਾ %s ਡਾਉਨਲੋਡ ਕੀਤੇ ਬੰਦ ਕਰੋ ਕਤਾਰ ਵਿੱਚ ਅੱਗੇ ਸ਼ਾਮਿਲ ਕਰੋ ਪਲੇਅਰ ਨੋਟੀਫਿਕੇਸ਼ਨ ਮੋਜੂਦਾ ਚੱਲ ਰਹੀ ਸਟ੍ਰੀਮ ਦੀ ਨੋਟੀਫਿਕੇਸ਼ਨ ਸੰਰਚਨਾ ਕਰੋ ਨੋਟੀਫਿਕੇਸ਼ਨ ਨਵੀਂਆਂ ਸਟ੍ਰੀਮਾਂ ਸਬਸਕ੍ਰਿਪਸ਼ਨ ਦੁਆਰਾ ਨਵੀਂ ਸਟ੍ਰੀਮ ਦੇ ਨੋਟੀਫਿਕੇਸ਼ਨ ਨਿਊਪਾਈਪ ਖਾਮੀ ਤੋਂ ਪ੍ਰਭਾਵਤ ਹੋਈ ਹੈ, ਇੱਥੇ ਨੱਪ ਕੇ ਰਿਪੋਰਟ ਕਰੋ ਇੱਕ ਖਾਮੀ ਪ੍ਰਭਾਵੀ ਹੋਈ ਹੈ, ਨੋਟੀਫੀਕੇਸ਼ਨ ਵੇਖੋ ਆਈਟਮਾਂ ਨੂੰ ਇੱਕ ਪਾਸੇ ਖਿੱਚ ਕੇ ਹਟਾਓ ਦ੍ਰਿਸ਼ ਸੂਚਕ ਵਿਖਾਓ ਵਿਖਾਊ ਪਿਕਾਸੋ ਦੇ ਰੰਗਦਾਰ ਰੀਬਨ ਦ੍ਰਿਸ਼ਾਂ ਦੇ ਉੱਪਰ ਉਹਨਾਂ ਦੀ ਸਰੋਤ-ਪਛਾਣ ਅਨੁਸਾਰ: ਨੈੱਟਵਰਕ ਲਈ ਲਾਲ, ਡਿਸਕ ਲਈ ਨੀਲਾ ਤੇ ਮੈਮਰੀ ਲਈ ਹਰਾ ਨਵੀਂ ਸਟ੍ਰੀਮ ਦੇ ਨੋਟੀਫਿਕੇਸ਼ਨ ਪਿੰਨ ਕੀਤੀ ਟਿੱਪਣੀ ਅੱਪਡੇਟ ਦੀ ਉਪਲੱਬਧਤਾ ਪਰਖੀ ਜਾ ਰਹੀ… ਵੇਖਿਆ ਜਾ ਚੁੱਕਿਆ ਚਿੰਨਤ ਕਰੋ ਸੀਕਬਾਰ ਥੰਮਨੇਲ ਦੀ ਝਲਕ ਸਮਾਂ-ਅਵਧੀ ਜਦ ਸਬਸਕ੍ਰਿਪਸ਼ਨ ਫੀਡ ਦੁਬਾਰਾ ਅੱਪਡੇਟ ਕੀਤੀ ਜਾ ਸਕੇ — %s ਰਚਨਾਕਾਰ ਨੇ ਦਿਲੋਂ ਪਸੰਦ ਕੀਤਾ ਲੋਡ ਅੰਤਰਾਲ ਆਕਾਰ ਬਦਲੋ (ਮੌਜੂਦਾ %s ਤੇ)। ਛੋਟੀ ਸੰਖਿਆ ਵੀਡੀਓ ਜਲਦੀ ਸ਼ੁਰੂ ਕਰਨ ਵਿੱਚ ਮੱਦਦ ਦੇ ਸਕਦੀ ਹੈ। ਬਦਲਾਅ ਪਲੇਅਰ ਦੁਬਾਰਾ ਚਲਾਉਣ ਤੇ ਹੀ ਹੋਣਗੇ ਖੋਜ ਦੇ ਸਥਾਨਕ ਸੁਝਾਅ ਖੋਜ ਦੇ ਰਿਮੋਟ ਸੁਝਾਅ ਮੁੱਖ ਪਲੇਅਰ ਪੂਰੀ ਸਕਰੀਨ ਵਿੱਚ ਸ਼ੁਰੂ ਕਰੋ ਪਲੇਅਬੈਕ ਲੋਡ ਦਾ ਅੰਤਰਾਲ ਆਕਾਰ %s ਨਵੀਂ ਸਟਰੀਮ %s ਨਵੀਆਂ ਸਟਰੀਮਾਂ ਨਵੀਂਆ ਫੀਡ ਇਕਾਈਆਂ ਸੂਚਨਾ ਪ੍ਰਾਪਤ ਕਰੋ ਬਾਹਰੀ ਪਲੇਅਰਾਂ ਲਈ ਕੁਆਲਿਟੀ ਚੁਣੋ ਤਰੁੱਟੀ ਰਿਪੋਰਟ ਨੋਟੀਫਿਕੇਸ਼ਨ ਖ਼ਾਮੀਆਂ ਰਿਪੋਰਟ ਕਰਨ ਲਈ ਨੋਟੀਫਿਕੇਸ਼ਨ ਟਿੱਪਣੀਆਂ ਬੰਦ ਕੀਤੀਆਂ ਹੋਈਆਂ ਹਨ ਲੀਕ-ਕੈਨਰੀ ਉਪਲੱਬਧ ਨਹੀਂ ਹੈ ਤਰੁੱਟੀ ਤੇ ਸਨੈਕਬਾਰ ਵਿਖਾਓ ਕੁਝ ਸੇਵਾਵਾਂ ਵਿੱਚ ਹੀ ਉਪਲੱਬਧ ਇਹ ਤਰੀਕਾ ਸਬਸਕ੍ਰਿਪਸ਼ਨ ਫੀਡ ਵਿੱਚ ਤੇਜ ਜਾਣਕਾਰੀ ਮੁਹੱਈਆ ਕਰਵਾਉਂਦਾ ਹੈ, ਪਰ ਕੁਝ ਗਿਣਤੀ ਦੀਆਂ ਹੀ ਆਈਟਮ ਪ੍ਰਦਾਨ ਕਰ ਸਕਦਾ ਹੈ ਉਹ ਵੀ ਅਕਸਰ ਬਿਨਾਂ ਪੂਰੀ ਜਾਣਕਾਰੀ( ਜਿਵੇਂ ਅਵਧੀ, ਸਟਰੀਮ ਦੀ ਕਿਸਮ, ਕੋਈ ਸਟਰੀਮ ਲਾਈਵ ਹੈ, ਨਹੀਂ ਦੱਸਦਾ) ਇਹ ਸਾਊਂਡਕਲਾਊਡ ਗੋ-ਪਲੱਸ ਟਰੈਕ ਹੈ, ਤੁਹਾਡੇ ਦੇਸ਼ ਵਿੱਚ ਇਹ ਸਟ੍ਰੀਮ ਜਾਂ ਡਾਊਨਲੋਡ ਨਹੀਂ ਕੀਤਾ ਜਾ ਸਕਦਾ। ਅਗਿਆਤ ਫਾਰਮੈਟ ਅਗਿਆਤ ਕੁਆਲਿਟੀ ਆਮ ਸਵਾਲ ਵੈੱਬਸਾਈਟ \'ਤੇ ਵੇਖੋ ਸਟਰੀਮ ਲੋਡ ਹੋ ਰਹੀ ਹੈ… ਕਾਰਵਾਈ ਵਿੱਚ... ਕੁਝ ਸਮਾਂ ਲੱਗ ਰਿਹਾ ਹੈ \"ਪਲੇਅਰ ਕਰੈਸ਼ ਕਰੋ\" ਵਿਖਾਉ ਵਰਤਦੇ ਸਮੇਂ ਪਲੇਅਰ ਕਰੈਸ਼ ਦਾ ਵਿਕਲਪ ਵਿਖਾਉਂਦਾ ਹੈ ਨਵੀਆਂ ਸਟ੍ਰੀਮਾਂ ਦੀ ਜਾਂਚ ਚਲਾਓ ਤਰੁੱਟੀ ਨੋਟੀਫਿਕੇਸ਼ਨ ਬਣਾਓ ਪ੍ਰਤੀਸ਼ਤ ਸੈਮੀਟੋਨ ਸਬਸਕ੍ਰਾਈਬ ਕੀਤੇ ਚੈਨਲ ਉੱਪਰ ਨਵੀਂ ਸਟ੍ਰੀਮ ਉੱਪਲਬਧ ਹੋਣ ਤੇ ਨੋਟੀਫਿਕੇਸ਼ਨ ਰਾਹੀਂ ਸੂਚਿਤ ਕਰੋ ਜਾਂਚ ਅਵਧੀ ਕੋਈ ਵੀ ਨੈੱਟਵਰਕ ਅੱਪਡੇਟ ਲਈ ਜਾਂਚ ਕਰੋ ਘੱਟ ਗੁਣਵੱਤਾ (ਛੋਟਾ ਆਕਾਰ) ਡਿਸਕ ਤੋਂ ਸਾਰੀਆਂ ਡਾਊਨਲੋਡ ਕੀਤੀਆਂ ਫਾਈਲਾਂ ਹਟਾਓ\? %1$s ਡਾਊਨਲੋਡ ਡਿਲੀਟ ਕੀਤਾ %1$s ਡਾਊਨਲੋਡ ਡਿਲੀਟ ਕੀਤੇ ਚੈਨਲ ਦਾ ਅਵਤਾਰ ਥੰਮਨੇਲ ਇਸ ਕਾਰਜ ਲਈ ਕੋਈ ਢੁਕਵਾਂ ਫਾਈਲ ਮੈਨੇਜਰ ਨਹੀਂ ਮਿਲਿਆ। \nਕ੍ਰਿਪਾ ਕਰਕੇ ਸਟੋਰੇਜ ਐਕਸਿਸ ਫਰੇਮਵਰਕ SAF ਅਨੁਕੂਲ ਫਾਈਲ ਮੈਨੇਜਰ ਇੰਨਸਟਾਲ ਕਰੋ ਟੈਬਲੇਟ ਮੋਡ ਨੋਟੀਫਿਕੇਸ਼ਨ ਬੰਦ ਕੀਤੇ ਹੋਏ ਹਨ ਸਭ ਨੂੰ ਟੌਗਲ ਕਰੋ ਚੁਣੀ ਸਟਰੀਮ ਬਾਹਰੀ ਪਲੇਅਰਾਂ ਲਈ ਸਹਿਯੋਗੀ ਨਹੀਂ ਹੈ ਜਿਹੜੀਆਂ ਸਟਰੀਮਾਂ ਨੂੰ ਹਾਲੇ ਐਪ ਡਾਊਨਲੋਡ ਸਮਰਥਨ ਨਹੀਂ ਕਰਦੀ ਉਹ ਛੁਪਾ ਦਿੱਤੀਆਂ ਹਨ ਕੋਈ ਆਡੀਓ ਸਟਰੀਮ ਬਾਹਰੀ ਪਲੇਅਰਾਂ ਲਈ ਉਪਲੱਬਧ ਨਹੀਂ ਹੈ ਲੜੀਬੱਧ ਕਰੋ ਪਲੇਅਰ ਕਰੈਸ਼ ਕਰੋ ਵੀਡੀਓ ਮਿੰਨੀ ਪਲੇਅਰ ਚਲਾਉਣ ਦੀ ਵਜਾਏ ਪੂਰੇ ਸਕਰੀਨ ਵਿੱਚ ਚਲਾਉਂਦਾ ਹੈ। ਜੇ ਆਟੋ-ਰੋਟੇਸ਼ਨ ਲਾਕ ਹੈ ਮੇਨ-ਪਲੇਅਰ ਤੋਂ ਬਾਹਰ ਆਕੇ ਤੇ ਮਿੰਨੀ-ਪਲੇਅਰ ਤੱਕ ਰਸਾਈ ਹਾਸਿਲ ਕੀਤੀ ਜਾ ਸਕਦੀ ਹੈ ਅਗਰ ਤੁਸੀਂ ਐਪ ਦੀ ਵਰਤੋਂ ਸਬੰਧੀ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹੋ, ਤਾਂ ਇਹਨਾਂ ਆਮ ਸਵਾਲਾਂ ਦੇ ਜਵਾਬ ਜਾਣਨਾ ਨਾ ਭੁੱਲੋ! ਕਤਾਰ ਵਿੱਚ ਅੱਗੇ ਲਗਾਓ ਨੈੱਟਵਰਕ ਦੀ ਕਿਸਮ ਨਵੇਂ ਸੰਸਕਰਣਾਂ ਲਈ ਹੱਥੀਂ ਜਾਂਚ ਕਰੋ ਵਧੀਆ ਗੁਣਵੱਤਾ (ਵੱਡਾ ਆਕਾਰ) ਇਸ ਕਾਰਜ ਲਈ ਕੋਈ ਢੁਕਵਾਂ ਫਾਈਲ ਮੈਨੇਜਰ ਨਹੀਂ ਮਿਲਿਆ। \nਕ੍ਰਿਪਾ ਕਰਕੇ ਫਾਈਲ ਮੈਨੇਜਰ ਇੰਨਸਟਾਲ ਕਰੋ ਜਾਂ ਡਾਊਨਲੋਡ ਸੈਟਿੰਗ ਵਿੱਚ \'%s\' ਅਸਮਰੱਥ ਕਰਨ ਦੀ ਕੋਸ਼ਿਸ਼ ਕਰੋ ਤੁਸੀਂ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਿਆ ਹੈ ਕੋਈ ਵੀਡੀਓ ਸਟਰੀਮ ਬਾਹਰੀ ਪਲੇਅਰਾਂ ਲਈ ਉਪਲੱਬਧ ਨਹੀਂ ਹੈ ਐਕਸੋਪਲੇਅਰ ਡਿਫਾਲਟ ਕੀ ਤੁਹਾਨੂੰ ਲੱਗਦਾ ਹੈ ਫੀਡ ਹੌਲੀ ਲੋਡ ਹੋ ਰਹੀ ਹੈ\? ਅਜਿਹਾ ਹੈ ਤਾਂ ਤੇਜ਼ ਫੀਡ ਕ੍ਰਿਆਸ਼ੀਲ ਕਰਕੇ ਵੇਖੋ (ਤੁਸੀਂ ਇਸਨੂੰ ਸੈਟਿੰਗਾਂ ਵਿੱਚ ਜਾ ਕੇ ਜਾਂ ਹੇਠਲਾ ਬਟਨ ਦੱਬ ਕੇ ਕਰ ਸਕਦੇ ਹੋ ) \n \nਨਿਊਪਾਈਪ ਫੀਡ ਲੋਡ ਕਰਨ ਲਈ ਦੋ ਤਰਾਂ ਦੀਆਂ ਵਿਧੀਆਂ ਦੀ ਪੇਸ਼ਕਸ਼ ਕਰਦੀ ਹੈ: \n• ਸਬਸਕ੍ਰਿਪਸ਼ਨ ਚੈਨਲ ਤੋਂ ਪੂਰੀ ਜਾਣਕਾਰੀ ਲੈਂਦੀ ਹੈ ਜੋ ਹੌਲ੍ਹੀ ਮਿਲਦੀ ਹੈ। \n• ਸਮਰਪਿਤ ਸੇਵਾ ਅੰਤਮ ਬਿੰਦੂ ਤੋਂ, ਜੋ ਕਿ ਤੇਜ਼ ਮਿਲਦੀ ਹੈ ਪਰ ਆਮਤੌਰ ਤੇ ਅਧੂਰੀ/ਅਣਸਟੀਕ ਹੁੰਦੀ ਹੈ। \n \nਇਨਾਂ ਦੋਹਾਂ ਵਿੱਚ ਫਰਕ ਇਹ ਹੁੰਦਾ ਹੈ ਕਿ ਤੇਜ਼ ਤਰੀਕਾ ਆਮਤੌਰ ਤੇ ਕੁਝ ਜਾਣਕਾਰੀ ਨਹੀਂ ਦੇ ਪਾਉਂਦਾ ਜਿਵੇਂ ਕਿ ਨਗਾਂ ਦੀ ਅਵਧੀ ਜਾਂ ਕਿਸਮ(ਕਿ ਵੀਡੀਓ ਲਾਈਵ ਹਨ ਜਾਂ ਆਮ) ਤੇ ਘੱਟ ਨਗ ਦਿਖ ਸਕਦੇ ਹਨ। \n \nਯੂਟਿਊਬ ਇੱਕ ਅਜਿਹੀ ਸੇਵਾ ਹੈ ਜਿਹੜੀ RSS ਫੀਡ ਜ਼ਰੀਏ ਇਹ ਤੇਜ਼ ਤਰੀਕਾ ਪ੍ਰਦਾਨ ਕਰਦੀ ਹੈ। \n \nਤੁਹਾਡੀ ਚੋਣ ਇਸ ਗੱਲ ਤੇ ਮੁਨੱਸਰ ਕਰਦੀ ਹੈ ਕਿ ਤੁਸੀਂ ਗਤੀ ਤੇ ਸਟੀਕਤਾ ਵਿੱਚੋਂ ਕਿਸ ਨੂੰ ਪ੍ਰਾਥਮਿਕਤਾ ਦਿੰਦੇ ਹੋ। ਤੇਜ ਮੋਡ 3-ਡੌਟ ਮੀਨੂ ਤੋਂ ਸਬਸਕ੍ਰਿਪਸ਼ਨਾਂ ਨੂੰ ਆਯਾਤ ਜਾਂ ਨਿਰਯਾਤ ਕਰੋ ਤੁਸੀਂ ਨਿਊਪਾਈਪ ਦਾ ਨਵੀਨਤਮ ਸੰਸਕਰਣ ਚਲਾ ਰਹੇ ਹੋ %s ਨੂੰ ਡਾਊਨਲੋਡ ਕਰਨ ਲਈ ਟੈਪ ਕਰੋ ਇਹ ਵਿਕਲਪ ਤਾਂ ਹੀ ਉਪਲਬਧ ਹੈ ਜੇਕਰ %s ਨੂੰ ਥੀਮ ਲਈ ਚੁਣਿਆ ਗਿਆ ਹੈ ਸਥਾਈ ਥੰਮਨੇਲ ਨੂੰ ਅਨਸੈੱਟ ਕਰੋ ਕਲਿੱਪਬੋਰਡ \'ਤੇ ਕਾਪੀ ਕਰਨ ਵਿੱਚ ਅਸਫਲ ਕਾਰਡ ਪਲੇਲਿਸਟਾਂ ਜੋ ਧੁੰਦਲੀਆਂ ਹੋ ਗਈਆਂ ਹਨ ਉਹਨਾਂ ਵਿੱਚ ਪਹਿਲਾਂ ਹੀ ਇਹ ਆਈਟਮ ਹੈ। ਡੁਪਲੀਕੇਟ ਜੋੜਿਆ ਗਿਆ %d ਵਾਰ ਉਪਯੋਗੀ ਹੈ, ਉਦਾਹਰਨ ਲਈ, ਜੇਕਰ ਤੁਸੀਂ ਟੁੱਟੇ ਭੌਤਿਕ ਬਟਨਾਂ ਵਾਲਾ ਹੈੱਡਸੈੱਟ ਵਰਤ ਰਹੇ ਹੋ ਡੁਪਲੀਕੇਟ ਹਟਾਓ ਕੀ ਡੁਪਲੀਕੇਟ ਹਟਾਉਣੇ ਹਨ\? ਕੀ ਤੁਸੀਂ ਇਸ ਪਲੇਲਿਸਟ ਵਿੱਚ ਸਾਰੀਆਂ ਡੁਪਲੀਕੇਟ ਸਟ੍ਰੀਮਾਂ ਨੂੰ ਹਟਾਉਣਾ ਚਾਹੁੰਦੇ ਹੋ\? ਅੱਗੇ ਦਿੱਤੀਆਂ ਸਟ੍ਰੀਮਾਂ ਵਿਖਾਓ ਪੂਰੀ ਤਰ੍ਹਾਂ ਵੇਖਿਆ ਗਿਆ ਅੰਸ਼ਕ ਤੌਰ \'ਤੇ ਵੇਖਿਆ ਗਿਆ ਆਗਾਮੀ ਹਾਰਡਵੇਅਰ ਮੀਡੀਆ ਬਟਨ ਇਵੈਂਟਾਂ ਨੂੰ ਅਣਡਿੱਠ ਕਰੋ ਸਟ੍ਰੀਮ ਵਿਖਾਓ/ਲੁਕਾਓ ਸੱਜੇ ਪਾਸੇ ਦੀ ਸੰਕੇਤ ਕਿਰਿਆ ਖੱਬੇ ਪਾਸੇ ਦੀ ਸੰਕੇਤ ਕਿਰਿਆ ਚਮਕ ਕੋਈ ਨਹੀਂ ਪਲੇਅਰ ਸਕ੍ਰੀਨ ਦੇ ਖੱਬੇ ਅੱਧ ਲਈ ਸੰਕੇਤ ਚੁਣੋ ਪਲੇਅਰ ਸਕ੍ਰੀਨ ਦੇ ਸੱਜੇ ਅੱਧ ਲਈ ਸੰਕੇਤ ਚੁਣੋ ਆਵਾਜ਼